Nimrat Khaira ਤੇ Armaan Malik ਦੀ ਕੋਲੈਬ੍ਰੇਸ਼ਨ ਸੌਂਗ ‘ਤੇ ਲੱਗੀ ਮੋਹਰ,ਇਸ ਡੇਟ ਨੂੰ ਹੋ ਰਿਹਾ ਰਿਲੀਜ਼

Nimrat Khaira ਤੇ Armaan Malik ਦੀ ਕੋਲੈਬ੍ਰੇਸ਼ਨ ਸੌਂਗ ‘ਤੇ ਲੱਗੀ  ਮੋਹਰ,ਇਸ ਡੇਟ ਨੂੰ ਹੋ ਰਿਹਾ ਰਿਲੀਜ਼

ਅਕਸਰ ਹੀ ਪੰਜਾਬੀ ਕਲਾਕਾਰਾਂ ਅਤੇ ਬਾਲੀਵੁੱਡ ਕਲਾਕਾਰਾਂ ਦੇ ਇੱਕਠੇ ਕਿਸੇ ਪ੍ਰੋਜੈਕਟਰ ਕੰਮ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਹਾਲ ਹੀ ‘ਚ ਜਿਸ ਪੰਜਾਬੀ ਕਲਾਕਾਰ ਦੇ ਬਾਲੀਵੁੱਡ ‘ਚ ਜਾਣ ਨੇ ਸਭ ਤੋਂ ਜ਼ਿਆਦਾ ਬੱਜ਼ ਕ੍ਰਿਏਟ ਕੀਤਾ ਸੀ ਉਹ ਹੈ ਪੰਜਾਬੀ ਸਿੰਗਰ ਤੇ ਐਕਟਰਸ Nimrat Khaira.Hit Nimrat and Armaan’s song ਜੀ ਹਾਂ, ਕੁਝ ਦਿਨ ਪਹਿਲਾਂ […]

ਅਕਸਰ ਹੀ ਪੰਜਾਬੀ ਕਲਾਕਾਰਾਂ ਅਤੇ ਬਾਲੀਵੁੱਡ ਕਲਾਕਾਰਾਂ ਦੇ ਇੱਕਠੇ ਕਿਸੇ ਪ੍ਰੋਜੈਕਟਰ ਕੰਮ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਹਾਲ ਹੀ ‘ਚ ਜਿਸ ਪੰਜਾਬੀ ਕਲਾਕਾਰ ਦੇ ਬਾਲੀਵੁੱਡ ‘ਚ ਜਾਣ ਨੇ ਸਭ ਤੋਂ ਜ਼ਿਆਦਾ ਬੱਜ਼ ਕ੍ਰਿਏਟ ਕੀਤਾ ਸੀ ਉਹ ਹੈ ਪੰਜਾਬੀ ਸਿੰਗਰ ਤੇ ਐਕਟਰਸ Nimrat Khaira.Hit Nimrat and Armaan’s song

ਜੀ ਹਾਂ, ਕੁਝ ਦਿਨ ਪਹਿਲਾਂ ਖ਼ਬਰਾਂ ਸੀ ਕਿ ਨਿਮਰਤ ਖਹਿਰਾ ਜਲਦ ਹੀ ਬਾਲੀਵੁੱਡ ਸਿੰਗਰ ਅਰਮਾਨ ਮਲਿਕ ਦੇ ਨਾਲ ਕਿਸੇ ਗਾਣੇ ‘ਚ ਇੱਕਠੇ ਕੰਮ ਕਰ ਸਕਦੀ ਹੈ। ਪਰ ਇਸ ਖ਼ਬਰ ‘ਤੇ ਹੁਣ ਪੱਕੀ ਮੋਹਰ ਲੱਗ ਗਈ ਹੈ। ਇਸ ਦੇ ਨਾਲ ਹੀ ਦੋਵਾਂ ਦੇ ਗਾਣੇ ਜਿਸ ਦਾ ਟਾਈਟਲ ‘Dil Malanga’ ਹੈ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।Hit Nimrat and Armaan’s song

ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦੇ ਓਫੀਸ਼ੀਅਲ ਐਲਾਨ ਦੇ ਨਾਲ ਹੀ ਦੋਵਾਂ ਨੇ ਇਸ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਸ਼ੇਅਰ ਕੀਤਾ। ਇਸ ਮਿਊਜ਼ਿਕਲ ਜੋੜੀ ਨੇ ਗਾਣੇ ਦਾ ਅਧਿਕਾਰਤ ਟਾਈਟਲ ਤੇ ਪੋਸਟਰ ਵੀ ਸ਼ੇਅਰ ਕੀਤਾ ਹੈ। ਇਹ ਨਿਮਰਤ ਅਤੇ ਅਰਮਾਨ ਦੋਵਾਂ ਲਈ ਬੇਹੱਦ ਖਾਸ ਹੋਣ ਵਾਲਾ ਹੈ।Hit Nimrat and Armaan’s song

also read :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀ ਜਮਾਤ ਦੇ ਨਤੀਜੇ ਐਲਾਨੇ

ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਕੈਪਸ਼ਨ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਗਾਣਾ 26 ਮਈ, 2023 ਨੂੰ ਸਾਰੇ ਮਿਊਜ਼ਕ ਸਟ੍ਰੀਮਿੰਗ ਪਲੇਟਫਾਰਮਾਂ ‘ਤੇ ਰਿਲੀਜ਼ ਕੀਤਾ ਜਾਵੇਗਾ।

ਵਰਕ ਫਰੰਟ ਦੀ ਗੱਲ ਕਰਿਏ ਤਾਂ ਅਰਨਾਮ ਮਲਿਕ ਇੱਕ ਫੇਮਸ ਬਾਲੀਵੁੱਡ ਕੰਪੋਜ਼ਰ ਤੇ ਸਿੰਗਰ ਹੈ ਜੋ ‘ਬੋਲ ਦੋ ਨਾ ਜ਼ਰਾ’, ‘ਦਿਲ ਮੈਂ ਹੋ ਤੁਮ’, ‘ਚਲੇ ਆਨਾ’ ਵਰਗੇ ਪ੍ਰਸਿੱਧ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਨਿਮਰਤ ਖਹਿਰਾ ਪੰਜਾਬੀ ਸੰਗੀਤ ਦੀ ਬੇਸਟ ਫੀਮੇਲ ਸਿੰਗਰ ਚੋਂ ਇੱਕ ਹੈ। ਹਾਲ ਹੀ ‘ਚ ਨਿਮਰਤ ਨੇ ਦਿਲਜੀਤ ਦੋਸਾਂਝ ਨੇ ਫਿਲਮ ‘ਜੋੜੀ’ ਨਾਲ ਲੋਕਾਂ ਦਾ ਖੂਬ ਦਿਲ ਲੁੱਟਿਆ ਹੈ।

Related Posts

Latest

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ–2026 ਦੌਰਾਨ ਪਲਾਸਟਿਕ ਅਤੇ ਵਿਸ਼ੇਸ਼ ਕੈਮੀਕਲ ਖੇਤਰ ਵਿੱਚ ਟਿਕਾਊ ਵਿਕਾਸ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ ਪੰਜਾਬ
ਗੈਂਗਸਟਰਾਂ ‘ਤੇ ਵਾਰ ਦਾ 53ਵਾਂ ਦਿਨ: ਪੰਜਾਬ ਪੁਲਿਸ ਨੇ 581 ਥਾਵਾਂ ‘ਤੇ ਕੀਤੀ ਛਾਪੇਮਾਰੀ; 186 ਗ੍ਰਿਫ਼ਤਾਰ
#Draft:ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਐਮ.ਐਸ.ਪੀ, ਕਰਜ਼ਾ ਮਾਫ਼ੀ ਜਾਂ ਖ਼ਾਸ ਪੈਕੇਜ ਦੀ ਗੱਲ ਕਰਨਗੇ ਪਰ ਉਹ ਸਿਰਫ਼ ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਹੀ ਚੱਲਦੇ ਬਣੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸੰਮੇਲਨ ਨੂੰ ਨਿਵੇਸ਼ਕਾਂ ਪਾਸੋਂ ਮਿਲ ਰਿਹਾ ਜ਼ਬਰਦਸਤ ਹੁੰਗਾਰਾ ਪੰਜਾਬ ਦੀ ਤਰੱਕੀ ਦਾ ਸਬੂਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਨਿਵੇਸ਼ਕ ਸੰਮੇਲਨ 2026— ਹਸਪਤਾਲ ਅਤੇ ਸਿਹਤ ਸੰਭਾਲ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸੰਮਲਿਤ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿੱਜੀ ਹਸਪਤਾਲਾਂ ਨੂੰ 20 ਫੀਸਦ ਬਿਸਤਰੇ ਰਾਖਵੇਂ ਰੱਖਣ ਦੀ ਅਪੀਲ