Enforcement Directorate Freezes Probo's ₹117 Cr Over Illegal Betting

ED ਦੀ ਵੱਡੀ ਕਾਰਵਾਈ ,ਗੇਮਿੰਗ ਕੰਪਨੀ ਦੀ ₹117.41 ਕਰੋੜ ਦੀ ਜਾਇਦਾਦ ਜ਼ਬਤ, ਕਰੋੜਾਂ ਦੀ ਕਮਾਈ 'ਹਾਂ ਜਾਂ ਨਾਂਹ' ਵਿੱਚ ਫਸੀ

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹਰਿਆਣਾ ਵਿੱਚ ਗੁਰੂਗ੍ਰਾਮ ਸਥਿਤ ਕੰਪਨੀ ਪ੍ਰੋਬੋ ਮੀਡੀਆ ਟੈਕਨਾਲੋਜੀਜ਼ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ED ਨੇ ਕੰਪਨੀ ਅਤੇ ਇਸਦੇ ਡਾਇਰੈਕਟਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਲਗਭਗ ₹117.41 ਕਰੋੜ ਦੀ ਚੱਲ ਅਤੇ ਅਚੱਲ...
Haryana 
Read More...

Advertisement