ਜੇਕਰ FASTAG ਲੱਗਿਆ ਹੋਇਆ ਹੈ ਤਾਂ ਵੀ ਦੇਣੇ ਪੈਣਗੇ Double ਪੈਸੇ ! ਜਾਣੋ ਕੀ ਕਹਿੰਦੇ ਨੇ ਨਵੇਂ ਨਿਯਮ
By Nirpakh News
On
ਟੋਲ ਭੁਗਤਾਨਾਂ ਨੂੰ ਸੁਚਾਰੂ ਬਣਾਉਣ, ਵਿਵਾਦਾਂ ਨੂੰ ਘਟਾਉਣ ਅਤੇ ਧੋਖਾਧੜੀ ਨੂੰ ਰੋਕਣ ਲਈ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਅਤੇ ਸੜਕ ਆਵਾਜਾਈ ਮੰਤਰਾਲੇ ਨੇ FASTag ਨਾਲ ਸਬੰਧਤ ਨਿਯਮਾਂ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ।
ਅੱਜ ਯਾਨੀ ਸੋਮਵਾਰ ਤੋਂ ਲਾਗੂ ਹੋਣ ਵਾਲੇ ਨਵੇਂ ਫਾਸਟੈਗ ਨਿਯਮਾਂ ਦੇ ਤਹਿਤ, ਘੱਟ ਬੈਲੇਂਸ, ਦੇਰੀ ਨਾਲ ਭੁਗਤਾਨ ਜਾਂ ਬਲੈਕਲਿਸਟ ਕੀਤੇ ਟੈਗ ਵਾਲੇ ਯੂਜ਼ਰਸ ਤੋਂ ਵਾਧੂ ਜੁਰਮਾਨਾ ਵਸੂਲਿਆ ਜਾਵੇਗਾ। ਨਵੇਂ ਨਿਯਮ ਉਨ੍ਹਾਂ ਯੂਜ਼ਰਸ ਨੂੰ ਪ੍ਰਭਾਵਿਤ ਕਰਨਗੇ ਜੋ ਭੁਗਤਾਨ ਵਿੱਚ ਦੇਰੀ ਕਰਦੇ ਹਨ ਜਾਂ ਜਿਨ੍ਹਾਂ ਦੇ ਟੈਗ ਬਲੈਕਲਿਸਟ ਕੀਤੇ ਜਾਂਦੇ ਹਨ।
ਦੇਖੋ ਵੀਡੀਓ
Related Posts
Advertisement
