ED Seizes Cash Gold And Passports

ਕਬੂਤਰਬਾਜ਼ੀ ਖਿਲਾਫ ED ਦੀ ਸਰਜੀਕਲ ਸਟ੍ਰਾਈਕ: 13 ਥਾਵਾਂ 'ਤੇ ਰੇਡ, 4.68 ਕਰੋੜ ਰੁਪਏ ਬਰਾਮਦ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਨੇ "ਡੌਂਕੀ ਰੂਟ ਕੇਸ" ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੀ ਲਾਂਡਰਿੰਗ ਦੀ ਜਾਂਚ ਲਈ ਪੀਐਮਐਲਏ, 2002 ਦੇ ਤਹਿਤ 18 ਅਤੇ 19 ਦਸੰਬਰ ਨੂੰ ਕਾਰਵਾਈਆਂ ਕੀਤੀਆਂ। ਪੰਜਾਬ, ਹਰਿਆਣਾ ਅਤੇ ਨਵੀਂ ਦਿੱਲੀ ਵਿੱਚ 13 ਥਾਵਾਂ 'ਤੇ ਤਲਾਸ਼ੀ ਲਈ ਗਈ,...
Punjab  Breaking News 
Read More...

Advertisement