Diljit Dosanjh Live Concert

ਦਿਲਜੀਤ ਦੁਸਾਂਝ ਨੇ ਲਖਨਊ ‘ਚ ਖਾਧੀ ਬਟਰ ਕਰੀਮ, ਦੁਕਾਨਦਾਰ ਨੂੰ 80 ਦੀ ਬਜਾਏ ਦਿੱਤੇ 500 ਰੁਪਏ ਦਿੱਤੇ, ਫਿਰ…

Diljit Dosanjh Lucknow Concert ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਨੇ ਨਵਾਬੀ ਨਗਰੀ ਦੇ ਚੌਂਕ ਵਿਖੇ 100 ਗ੍ਰਾਮ ਬਟਰ ਕਰੀਮ ਦਾ ਆਨੰਦ ਲਿਆ। ਉਸ ਨੇ ਇਸ ਲਈ ਦੁਕਾਨਦਾਰ ਨੂੰ 500 ਰੁਪਏ ਵੀ ਦਿੱਤੇ। ਹਾਲਾਂਕਿ ਇਹ ਬਟਰ ਕਰੀਮ ਸਿਰਫ਼ 80 ਰੁਪਏ ਵਿੱਚ ਮਿਲਦੀ ਹੈ ਪਰ ਦੁਸਾਂਝ ਨੇ ਦੁਕਾਨਦਾਰ ਤੋਂ ਬਾਕੀ ਪੈਸੇ ਨਹੀਂ ਲਏ। ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਏਕਾਨਾ […]
Entertainment 
Read More...

Dosanjh ਦੇ ਕੰਸਰਟ ਮਗਰੋਂ ਹੋਇਆ ਹੰਗਾਮਾ ! ਭੜਕਿਆ ਐਥਲੀਟ ਪਹੁੰਚ ਗਿਆ ਸਟੇਡੀਅਮ

Diljit Dosanjh Live Concert ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਦੋ ਦਿਨਾਂ ਕੰਸਰਟ ਕਾਰਨ ਭਾਰਤੀ ਖਿਡਾਰੀ ਨਾਰਾਜ਼ ਹਨ। ਇਸ ਦਾ ਕਾਰਨ ਗਾਇਕ ਨਹੀਂ ਬਲਕਿ ਉਨ੍ਹਾਂ ਦਾ ਕੰਸਰਟ ਦੇਖਣ ਆਏ ਲੋਕ ਅਤੇ ਇਸ ਸਮਾਗਮ ਦਾ ਪ੍ਰਬੰਧ ਕਰ ਰਹੀ ਟੀਮ ਹੈ। ਦਿੱਲੀ ਦੇ ਮੱਧ ਦੂਰੀ ਦੇ ਦੌੜਾਕ ਬੇਅੰਤ ਸਿੰਘ ਨੇ ਕੰਸਰਟ ਤੋਂ ਬਾਅਦ ਸਟੇਡੀਅਮ ਦੇ ਟਰੈਕ ਅਤੇ ਫੀਲਡ […]
Entertainment 
Read More...

Advertisement