cultural artist murder case

ਬਠਿੰਡਾ: ਸੱਭਿਆਚਾਰਕ ਕਲਾਕਾਰ ਰਘੁਵੀਰ ਸਿੰਘ ਉਰਫ਼ ਲੱਕੀ ਕਤਲ ਕਾਂਡ ਸੁਲਝਿਆ, ਦੋ ਮੁਲਜ਼ਮ ਗ੍ਰਿਫ਼ਤਾਰ

ਬਠਿੰਡਾ ਦੀ ਕੈਨਾਲ ਕਾਲੋਨੀ ਪੁਲਿਸ ਨੇ ਅਰਜੁਨ ਨਗਰ ਵਿਖੇ ਕਿਰਾਏ ਦੇ ਮਕਾਨ ਵਿੱਚ ਹੋਏ ਸੱਭਿਆਚਾਰਕ ਕਲਾਕਾਰ ਰਘੁਵੀਰ ਸਿੰਘ ਉਰਫ਼ ਲੱਕੀ ਦੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਿਰਨਦੀਪ ਸਿੰਘ: ਵਾਸੀ...
Punjab  Breaking News 
Read More...

Advertisement