Child diseases

ਕੀ ਸਾਡਾ ਅਤੇ ਸਾਡੇ ਬੱਚਿਆ ਨੂੰ ਪੇਟ ਦੀਆ ਬਿਮਾਰੀਆਂ ਜਿਆਦਾ ਹੋਣ ਦੇ ਕਾਰਨ ਸਾਡੇ ਲੰਬੇ ਲੰਬੇ ਨਹੂੰ (nails) ਤਾਂ ਨਹੀਂ???????

ਅਕਸਰ ਦੇਖਿਆ ਜਾਂਦਾ ਹੈ ਕਿ ਛੋਟੀ ਛੋਟੀ ਗੱਲ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ,ਠੀਕ ਉਸੀ ਤਰ੍ਹਾ ਸਾਡੇ ਨਹੁ ਵਿਚ ਫਸੀ ਗੰਦਗੀ ,ਖੁਜਲੀ ਦੇ ਕਣ,ਸਿਰ ਦੀ ਸਿਕਰੀ ਅਤੇ ਮਿੱਟੀ ਵਗੈਰਾ ਵਗੈਰਾਸਾਨੂੰ ਬਿਮਾਰ ਕਰ ਸਕਦੀ ਹੈ, ਇਹੀਓ ਅਟਾ ਗੁੰਨਣ ਲੱਗੇ,ਜਾ ਕੁਝ ਖਾਣ ਲੱਗੇ ਜਾ ਬਚਿਆ ਨੂੰ ਖਵਾਉਣ ਲੱਗੇਖਾਣੇ ਦੇ ਸਪੰਰਕ ਵਿਚ ਆ ਕੇ ਸਿੱਧੀ ਬਚਿਆ ਦੇ ਪੇਟ […]
Uncategorized 
Read More...

Advertisement