Car Showroom Manager Firing

ਹਰਿਆਣਾ ‘ਚ ਕੇਂਦਰੀ ਰਾਜ ਮੰਤਰੀ ਦੇ ਘਰ ਨੇੜੇ ਹੋਈ ਫ਼ਾਇਰਿੰਗ , ਵਿੰਟੇਜ ਕਾਰ ਸ਼ੋਅਰੂਮ ਦੇ ਮੈਨੇਜਰ ਨੂੰਲੱਗੀ ਗੋਲੀ

 Car Showroom Manager Firing ਹਰਿਆਣਾ ਦੇ ਫਰੀਦਾਬਾਦ ਵਿੱਚ ਸੋਮਵਾਰ (25 ਨਵੰਬਰ) ਦੇਰ ਰਾਤ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਦੀ ਰਿਹਾਇਸ਼ ਨੇੜੇ ਇੱਕ ਵਿੰਟੇਜ ਕਾਰ ਸ਼ੋਅਰੂਮ ਦੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਗਈ। ਦੋ ਸ਼ਰਾਬੀ ਨੌਜਵਾਨਾਂ ਨੇ ਦੋ ਰਾਉਂਡ ਫਾਇਰ ਕੀਤੇ, ਜਿਸ ਵਿੱਚ ਸ਼ੋਅਰੂਮ ਮੈਨੇਜਰ ਦੇ ਹੱਥ ਵਿੱਚ ਗੋਲੀ ਲੱਗੀ। ਉਸ ਨੂੰ ਤੁਰੰਤ ਬਾਦਸ਼ਾਹ ਖਾਨ ਸਿਵਲ […]
Haryana 
Read More...

Advertisement