ਅਸ਼ਵਨੀ ਦੇ ਮੈਡੀਕਲ ਸਟੋਰ ਦੀ ਥਾਂ ਲੱਗੇਗਾ ਝੋਟੇ ਦਾ ਬੁੱਤ ? ਦੇਖੋ ਕਿਸਨੇ ਨੇ ਕੀਤਾ ਐਲਾਨ

ਅਸ਼ਵਨੀ ਦੇ ਮੈਡੀਕਲ ਸਟੋਰ ਦੀ ਥਾਂ ਲੱਗੇਗਾ ਝੋਟੇ ਦਾ ਬੁੱਤ ?  ਦੇਖੋ ਕਿਸਨੇ ਨੇ ਕੀਤਾ ਐਲਾਨ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਹੈ। ਹੁਣ ਇੱਕ ਵੱਡਾ ਐਲਾਨ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਵਾਲੀ ਥਾਂ ’ਤੇ ਪਰਵਿੰਦਰ ਝੋਟਾ ਦਾ ਬੁੱਤ (Statue) ਸਥਾਪਿਤ ਕੀਤਾ ਜਾਵੇਗਾ। ਇਸ ਐਲਾਨ ਨੇ ਮਾਮਲੇ ਨੂੰ ਹੋਰ ਗਰਮਾ ਦਿੱਤਾ ਹੈ ਅਤੇ ਇਲਾਕੇ ਵਿੱਚ ਚਰਚਾ ਛਿੜ ਗਈ ਹੈ। ਦੇਖੋ ਪੂਰੀ ਰਿਪੋਰਟ ਕਿ ਇਹ ਐਲਾਨ ਕਿਸ ਵੱਲੋਂ ਕੀਤਾ ਗਿਆ ਹੈ ਅਤੇ ਇਸ ਪਿੱਛੇ ਲੋਕਾਂ ਤੇ ਜਥੇਬੰਦੀਆਂ ਦੀ ਕੀ ਮੰਗ ਹੈ।