bechlours

ਪੰਜਾਬ ‘ਚ ਹੁਣ ਕੁਆਰੇ ਨਹੀਂ ਲੈ ਸਕਣਗੇ ਗਰੀਬ ਕੋਟੇ ਦੇ ਮਕਾਨ

ਪੰਜਾਬ ਵਿੱਚ ਗਰੀਬਾਂ ਲਈ ਬਣੇ ਸਸਤੇ ਘਰ ਅਣਵਿਆਹੇ ਲੋਕ ਨਹੀਂ ਖਰੀਦ ਸਕਣਗੇ। ਹਾਲਾਂਕਿ ਵਿਧਵਾਵਾਂ ਤੇ ਤਲਾਕਸ਼ੁਦਾ ਵਿਅਕਤੀ ਇਸ ਲਈ ਅਪਲਾਈ ਕਰ ਸਕਣਗੇ। ਸਿਰਫ਼ ਤਿੰਨ ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਹੀ ESW ਕੋਟੇ ਵਾਲੇ ਘਰਾਂ ਲਈ ਯੋਗ ਹੋਣਗੇ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਨਵੀਂ ਹਾਊਸਿੰਗ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ। ਯਾਨੀ ਆਰਥਿਕ […]
Punjab  Breaking News 
Read More...

Advertisement