Asian Games 2026

ਏਸ਼ੀਅਨ ਗੇਮਜ਼ 2026: ਭਾਰਤ ਦੀ ਝੋਲੀ ਪਿਆ ਇੱਕ ਹੋਰ ਗੋਲਡ ਮੈਡਲ, ਤੀਰਅੰਦਾਜ਼ੀ ’ਚ ਰਚਿਆ ਇਤਿਹਾਸ

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਇੱਕ ਹੋਰ ਸੋਨ ਤਗਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਮੈਡਲ ਟੈਲੀ ਵਿੱਚ ਇੱਕ ਹੋਰ ਗੋਲਡ ਜੋੜ ਦਿੱਤਾ।
Punjab  World News  National  Breaking News  Entertainment  Uttar Pradesh  Haryana  Sports 
Read More...

44 ਸਾਲ ਬਾਅਦ ਮੈਰਾਥਨ ’ਚ ਭਾਰਤ ਨੂੰ ਮੈਡਲ, ਸਾਵਨ ਬਰਵਾਲ ਨੇ ਜਿੱਤਿਆ ਚਾਂਦੀ ਦਾ ਤਗਮਾ

ਏਸ਼ੀਆਈ ਖੇਡਾਂ 2026 ਵਿੱਚ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਭਾਰਤ ਨੂੰ ਇਸ ਮੁਕਾਬਲੇ ਵਿੱਚ 44 ਸਾਲ ਬਾਅਦ ਮੈਡਲ ਮਿਲਿਆ।
Punjab  World News  Breaking News  Haryana  Sports 
Read More...

ਏਸ਼ੀਅਨ ਗੇਮਜ਼ 2026: ਭਾਰਤ ਦਾ ਦੂਜਾ Gold, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਨੇ ਜਿੱਤਿਆ ਸੋਨ ਤਗਮਾ

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਦੂਜਾ Gold Medal ਜਿੱਤਿਆ। ਸੁਰੁਚੀ ਸਿੰਘ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕੀਤਾ।
Punjab  World News  National  Entertainment  Haryana  Sports 
Read More...

ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤ ਨੇ ਜਿੱਤਿਆ ਲਗਾਤਾਰ ਦੂਜਾ ਏਸ਼ੀਅਨ ਗੇਮਜ਼ ਗੋਲਡ, ਪਿਤਾ ਨੇ ਜਤਾਇਆ ਮਾਣ

ਏਸ਼ੀਅਨ ਗੇਮਜ਼ 2026 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਹਰਮਨਪ੍ਰੀਤ ਦੇ ਪਿਤਾ ਨੇ ਧੀ ਦੀ ਕਾਮਯਾਬੀ ’ਤੇ ਮਾਣ ਜਤਾਇਆ।
Punjab  World News  National  Breaking News  Sports 
Read More...

ਏਸ਼ਿਆਈ ਖੇਡਾਂ ’ਚ ਪੰਜਾਬ ਦੇ ਗੱਭਰੂਆਂ ਤੇ ਧੀ ਨੇ ਰਚਿਆ ਇਤਿਹਾਸ, ਭਵਤੇਗ ਸਿੰਘ ਗਿੱਲ ਤੇ ਪਰਿਨਾਜ਼ ਧਾਲੀਵਾਲ ਨੇ ਜਿੱਤਿਆ ਕਾਂਸੀ

ਏਸ਼ਿਆਈ ਖੇਡਾਂ 2026 ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਭਵਤੇਗ ਸਿੰਘ ਗਿੱਲ ਅਤੇ ਪਰਿਨਾਜ਼ ਧਾਲੀਵਾਲ ਨੇ ਕਾਂਸੀ ਦੇ ਤਗਮੇ ਜਿੱਤੇ। ਭਵਤੇਗ ਨੇ ਪੁਰਸ਼ਾਂ ਦੀ ਸਕੀਟ ਟੀਮ ਅਤੇ ਪਰਿਨਾਜ਼ ਨੇ ਮਹਿਲਾ ਸਕੀਟ ਟੀਮ ਮੁਕਾਬਲੇ ਵਿੱਚ ਭਾਰਤ ਲਈ ਤਗਮਾ ਜਿੱਤਿਆ।
Punjab  World News  Breaking News  Entertainment  Haryana  Sports 
Read More...

Advertisement