2 Flood Gate Open

ਦੇਸ਼ ਚ ਫਿਰ ਬਣ ਸਕਦੇ ਹੜਾ ਵਰਗੇ ਹਾਲਾਤ ,ਦੋ ਡੈਮਾਂ ਦੇ 10 ਗੇਟ ਖੋਲ੍ਹੇ, ਨੀਵੇਂ ਇਲਾਕਿਆਂ ਲਈ ਚਿਤਾਵਨੀ.

2 Flood Gate Open ਰਾਜਸਥਾਨ ਵਿਚ ਪਿਛਲੇ ਦਿਨੀਂ ਮੀਂਹ ਕਹਿਰ ਬਣ ਕੇ ਵਰ੍ਹਿਆ ਹੈ। ਇਥੇ ਅਜੇ ਵੀ ਹਾਲਾਤ ਸੁਧਰੇ ਨਹੀਂ ਹਨ।ਬਾਂਸਵਾੜਾ ਵਿੱਚ ਮਾਹੀ ਡੈਮ ਅਤੇ ਕੋਟਾ ਦੇ ਕੋਟਾ ਬੈਰਾਜ ਓਵਰਫਲੋ ਹੋ ਰਹੇ ਹਨ। ਇਸ ਕਾਰਨ ਜਿੱਥੇ ਕੱਲ੍ਹ ਮਾਹੀ ਡੈਮ ਦੇ ਅੱਠ ਗੇਟ ਖੋਲ੍ਹਣੇ ਪਏ ਸਨ, ਉਥੇ ਹੀ ਕੋਟਾ ਬੈਰਾਜ ਦੇ ਦੋ ਗੇਟ ਵੀ ਖੋਲ੍ਹ ਦਿੱਤੇ […]
National  Breaking News 
Read More...

Advertisement