status

WhatsApp ‘ਤੇ ਹੁਣ 24 ਘੰਟਿਆਂ ਬਾਅਦ ਵੀ ਦੇਖ ਸਕੋਗੇ ਸਟੇਟਸ! ਇੰਝ ਕੰਮ ਕਰੇਗਾ ਨਵਾਂ ਫੀਚਰ

ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰਜ਼ ਅਤੇ ਸਹੂਲਤਾਂ ਪੇਸ਼ ਕਰ ਰਿਹਾ ਹੈ। ਇਸੇ ਕੜੀ ‘ਚ ਹੁਣ ਵਟਸਐਪ ਸਟੇਟਸ ਆਰਕਾਈਵ ਫੀਚਰ ਨੂੰ ਪੇਸ਼ ਕਰਨ ਵਾਲਾ ਹੈ। ਇਸ ਫੀਚਰ ਨੂੰ ਐਂਡਰਾਇਡ ‘ਤੇ ਬਿਜ਼ਨੈੱਸ ਟੂਲ ਦੇ ਰੂਪ ‘ਚ ਰੋਲਆਊਟ ਕੀਤਾ ਜਾਵੇਗਾ। ਫਿਲਹਾਲ ਇਸਨੂੰ ਟੈਸਟਿੰਗ ਲਈ ਉਪਲੱਬਧ ਕੀਤਾ ਗਿਆ ਹੈ। ਪਲੇਟਫਾਰਮ ਟ੍ਰੇਕਰ WABetaInfo ਮੁਤਾਬਕ, ਆਉਣ ਵਾਲੇ ਹਫ਼ਤਿਆਂ ‘ਚ […]
National 
Read More...

Advertisement