side effect social media

Facebook, Whatsapp, Instagramਵਰਗੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਵਾਸਤੇ

side effect social media ਸਕੂਲ ਵਿੱਚ ਮਾਪਿਆਂ ਦੀ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਵਿੱਚ ਪੁਲਿਸ ਅਧਿਕਾਰੀ ਵੀ ਹਾਜ਼ਰ ਸੀ।ਉਸ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀ ਨੇ ਪੁੱਛਿਆ ਕਿ:-“ਤੁਹਾਡੇ ਵਿੱਚੋਂ ਕਿਤਨੇ ਲੋਕ ਫੇਸਬੁਕ ਦਾ ਇਸਤੇਮਾਲ ਕਰਦੇ ਹਨ?” ਲਗਭਗ ਸਾਰੇ ਲੋਕਾਂ ਦਾ ਕਹਿਣਾ ਸੀ ਕਿ:-“ਅਸੀਂ ਫੇਸਬੁੱਕ ਦਾ ਇਸਤੇਮਾਲ ਕਰਦੇ ਹਾਂ” ਤਾਂ ਉਨ੍ਹਾਂ ਨੇ ਇਕ perants ਨੂੰ ਇਸ਼ਾਰਾ […]
Punjabi literature 
Read More...

Advertisement