rampura

ਮਤਰਈ ਮਾਂ ਨੇ ਹੀ ਮਾਰੀ ਸੀ 7 ਸਾਲਾ ਬੱਚੀ !

ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਦੇ ਲਾਪਤਾ ਹੋਣ ਦੀ ਗੁੱਥੀ ਸੁਲਝ ਗਈ ਹੈ। ਬੱਚੀ ਦੀ ਮਤਰਈ ਮਾਂ ਉਤੇ ਹੀ ਕਤਲ ਦੇ ਦੋਸ਼ ਲੱਗੇ ਹਨ। ਰਾਮਪੁਰਾ ਤੋਂ ਲਾਪਤਾ ਹੋਈ 7 ਸਾਲਾ ਮਾਸੂਮ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਮਿਲੀ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ਵਿਚ ਲਿਆ […]
Punjab  Breaking News 
Read More...

Advertisement