ਕੁੜੀ ਨੇ ਚੁਣਿਆ ਵੱਖਰਾ ਰਾਹ..! ਹਰ ਕੋਈ ਕਰਦਾ ਮਾਣ ਬਸਤਿਆ 'ਤੇ ਕਲਾਕਾਰੀ ਕਰ ਕੁੜੀ ਨੇ ਚੇਤੇ ਕਰਵਾਇਆ ਪੁਰਾਣਾ ਵੇਲਾ
By NIRPAKH POST
On
ਅੱਜ ਕਾਲ ਕੁੜੀਆਂ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਚ ਜ਼ਿਆਦਾ ਵਿਅਸਤ ਹੁੰਦੀਆਂ ਨੇ ਪਰ ਇੱਕ ਕੁੜੀ ਅਜਿਹੀ ਹੈ ਜਿਸਨੇ ਵੱਖਰਾ ਰਾਹ ਚੁਣਿਆ ਹੈ। ਬਸਤਾ ਘਰ ਨਾਮ ਦੀ ਸਟਾਲ ਬਠਿੰਡੇ ਮੇਲੇ ਦੌਰਾਨ ਖਿੱਚ ਦਾ ਕੇਂਦਰ ਬਣੀ ਜਦੋ ਇਕ ਕੁੜੀ ਬਸਤਿਆਂ ਤੇ ਕਢਾਈ ਕਰ ਕੇ ਆਪਣੇ ਵਿਰਸੇ ਨੂੰ ਬਚਾਉਣ ਦੇ ਨਾਲ-ਨਾਲ ਪੁਰਾਣੇ ਵੇਲੇ ਨੂੰ ਯਾਦ ਕਰਵਾ ਰਹੀ ਹੈ
ਆਓ ਦੇਖਦੇ ਹਾਂ ਵੀਡੀਓ


