Basta Ghar

ਕੁੜੀ ਨੇ ਚੁਣਿਆ ਵੱਖਰਾ ਰਾਹ..! ਹਰ ਕੋਈ ਕਰਦਾ ਮਾਣ ਬਸਤਿਆ 'ਤੇ ਕਲਾਕਾਰੀ ਕਰ ਕੁੜੀ ਨੇ ਚੇਤੇ ਕਰਵਾਇਆ ਪੁਰਾਣਾ ਵੇਲਾ

ਅੱਜ ਕਾਲ ਕੁੜੀਆਂ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਚ ਜ਼ਿਆਦਾ ਵਿਅਸਤ ਹੁੰਦੀਆਂ ਨੇ ਪਰ ਇੱਕ ਕੁੜੀ ਅਜਿਹੀ ਹੈ ਜਿਸਨੇ ਵੱਖਰਾ ਰਾਹ ਚੁਣਿਆ ਹੈ। ਬਸਤਾ ਘਰ ਨਾਮ ਦੀ ਸਟਾਲ ਬਠਿੰਡੇ ਮੇਲੇ ਦੌਰਾਨ ਖਿੱਚ ਦਾ ਕੇਂਦਰ ਬਣੀ ਜਦੋ ਇਕ ਕੁੜੀ ਬਸਤਿਆਂ ਤੇ...
Punjabi literature 
Read More...

Advertisement