"ਲੋਕਾਂ ਦੇ ਪੁੱਤ ਮਾ ਰ ਕੇ ਹੁਣ ਸਾਧ ਬਣਦਾ"..! ਕਬੱਡੀ ਖਿਡਾਰੀ ਦਾ ਲੱਖਾ ਸਿਧਾਣਾ ਨੂੰ ਖੁੱਲ੍ਹਾ ਚੈਲੰਜ

ਕਬੱਡੀ ਜਗਤ ਤੋਂ ਇੱਕ ਵੱਡਾ ਧਮਾਕਾ! ਮਸ਼ਹੂਰ ਕਬੱਡੀ ਖਿਡਾਰੀ ਪਵਿੱਤਰ ਖਿੜਕੀਆਂ ਵਾਲਾ ਨੇ ਲੱਖਾ ਸਿਧਾਣਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਵਿੱਤਰ ਨੇ ਲੱਖਾ ਸਿਧਾਣਾ 'ਤੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਲੱਖਾ ਪਹਿਲਾਂ ਕਬੱਡੀ ਖਿਡਾਰੀਆਂ ਤੋਂ ਫਿਰੌਤੀਆਂ (extortions) ਮੰਗਦਾ ਸੀ ਅਤੇ ਅੱਜ ਲੋਈ ਲੈ ਕੇ ਕੈਮਰੇ ਸਾਹਮਣੇ ਸਾਧ ਬਣਨ ਦਾ ਡਰਾਮਾ ਕਰ ਰਿਹਾ ਹੈ।

Related Posts