ਐਥੇ ਰੋਜ ਸਵੇਰੇ ਵਿਕਣ ਆਉਂਦੇ ਨੇ ਬੰਦੇ ,ਅਜ਼ਾਦੀ ਦੇ 79 ਸਾਲ ਬਾਅਦ ਵੀ ਨਹੀਂ ਸੁਧਰੇ ਹਾਲਾਤ

ਐਥੇ ਰੋਜ ਸਵੇਰੇ ਵਿਕਣ ਆਉਂਦੇ ਨੇ ਬੰਦੇ ,ਅਜ਼ਾਦੀ ਦੇ 79 ਸਾਲ ਬਾਅਦ ਵੀ ਨਹੀਂ ਸੁਧਰੇ ਹਾਲਾਤ

ਅੱਜ ਦੇਸ਼ 79ਵਾਂ ਅਜਾਦੀ ਦਿਹਾੜਾ ਮਨਾ ਰਿਹਾ ਹੈ ਲੇਕਿਨ ਅਜਾਦੀ ਦੇ ਇਹਨੇ ਸਾਲਾਂ ਬਾਅਦ ਵੀ ਭਾਰਤ ਦੇ ਹਾਲਾਤ ਨਹੀਂ ਬਦਲੇ ਦੇਸ਼ ਦੇ ਕਈ ਅਜਿਹੇ ਸੂਬੇ ਨੇ ਜਿੱਥੇ ਬੇਰੁਜ਼ਗਾਰੀ ਸਿਖ਼ਰ ਤੇ ਹੈ , ਅੱਜ ਅਸੀਂ ਤੁਹਾਨੂੰ ਬੰਦਿਆਂ ਦੀ ਮੰਡੀ ਚ ਲੈ ਕੇ ਜਾ ਰਹੇ ਹੈ ਜਿੱਥੇ ਬੰਦੇ ਵਿਕਦੇ ਨੇ ਤਾ ਦੇਖੋ ਵੀਡੀਓ