Rajvir Jawanda Wife : ਸੰਸਕਾਰ ਮੌਕੇ ਕਿਉਂ ਨਹੀਂ ਲਈ ਚਿੱਟੀ ਚੁੰਨੀ
By Nirpakh News
On
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੂੰ ਅਜੇ ਤੱਕ ਕੁਝ ਦਿਨ ਹੀ ਹੋਏ ਨੇ , ਲੇਕਿਨ ਸੋਸ਼ਲ ਮੀਡੀਆ ਤੇ ਉਹਨਾਂ ਦੀ ਪਤਨੀ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ , ਕੁੱਝ ਲੋਕ ਬੋਲ ਰਹੇ ਨੇ ਰਾਜਵੀਰ ਜਵੰਦਾ ਦੀ ਉਹਨਾਂ ਦੀ ਪਤਨੀ ਨਾਲ ਨਹੀਂ ਬਣਦੀ ਸੀ , ਕੁਝ ਲੋਕ ਬੋਲ ਰਹੇ ਨੇ ਓਹਨਾ ਦੀ ਪਤਨੀ ਸੰਸਕਾਰ ਮੌਕੇ ਚਿੱਟੀ ਚੁੰਨੀ ਨਹੀਂ ਲਈ
ਦੇਖੋ ਇਹ ਵੀਡੀਓ