ਗੱਡੀ ਤੇ Member of Parliament ਲਿਖਾ ਕੇ ਕਰ ਰਹੇ ਸੀ ਮਸਤੀ...

ਗੱਡੀ ਤੇ Member of Parliament ਲਿਖਾ ਕੇ ਕਰ ਰਹੇ ਸੀ ਮਸਤੀ...

ਮੋਹਾਲੀ (ਹਰਸ਼ਦੀਪ ਸਿੰਘ ) : ਤਾਂ ਬੀਤੀ ਦੇਰ ਰਾਤ ਮੋਹਾਲੀ ਦੇ ਵਿੱਚ ਇੱਕ ਚਿੱਟੇ ਰੰਗ ਦੀ ਹਰਿਆਣਾ ਨੰਬਰ ਦੀ ਗੱਡੀ ਮਿਲਦੀ ਹੈ ,ਜਿਸ ਦੇ ਚਾਰ ਤੋਂ ਪੰਜ ਨੌਜਵਾਨ ਇਕ ਕੁੜੀ ਦੇ ਨਾਲ ਮੌਜੂਦ ਹੁੰਦੇ ,ਇਸ ਗੱਡੀ ਦੇ ਉਪਰ ਮੈਂਬਰ ਆਫ ਪਾਰਲੀਮੈਂਟ ਲਿਖਿਆਂ ਹੋਇਆ ਸੀ ਔਰ ਮੌਕੈ ਤੇ ਹੀ pcr ਦੀ ਗੱਡੀ ਵੀ ਖੜੀ ਤੁਸੀ ਦੇਖ ਸਕਦੇ ਹੋ ,ਜਦੋ ਇਸ ਗੱਡੀ 'ਤੇ ਸਾਡੀ ਟੀਮ ਨੂੰ ਸ਼ੱਕ ਹੋਇਆ ਤਾਂ ਮੌਕੇ ਤੇ ਪਹੁੰਚ ਕਿ ਤਫਤੀਸ਼ ਕੀਤੀ ਗਈ ਔਰ ,ਇਹਨਾਂ ਨੌਜਵਾਨਾਂ ਤੋਂ ਪੁੱਛਿਆ ਗਿਆ ਕਿ ਇਹ ਗੱਡੀ ਕਿਸ MP ਦੀ ਹੈ ਤਾਂ ਉਹਨਾਂ ਨੌਜਵਾਨਾਂ ਨੇ ਦੱਸਿਆਂ ਜੋ ਨਸ਼ੇ ਦੀ ਹਾਲਤ ਚ ਸੀ ਕਿ ਇਹ ਗੱਡੀ ਅੰਮ੍ਰਿਤਸਰ ਦੇ mp ਗੁਰਜੀਤ ਔਜਲਾ ਦੀ ਹੈ, ਮੈਂ ਉਹਨਾਂ ਦਾ ਮੀਡੀਆ ਸਲਾਹਕਾਰ ਹਾਂ 

ਜਦੋ ਇਸ ਬਾਰੇ ਸਾਡੀ ਟੀਮ ਨੇ ਗੁਰਜੀਤ ਔਜਲੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਉਹ ਤਾਂ ਜਾਣਦੇ ਵੀ ਨਹੀਂ ਇਹਨਾਂ ਨੂੰ ਔਰ ਨਾ ਇਹ ਗੱਡੀ ਮੇਰੀ ਹੈ
ਤਾਂ ਇਸ ਪੂਰੇ ਮਾਮਲੇ ਤੇ ਗੁਰਜੀਤ ਔਜਲਾ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ

Related Posts