ਸਮਾਰਟ ਫੋਨਾਂ ਵਾਲਾ ਭਿਖਾਰੀ ਮਾਫ਼ੀਆ..! ਬੱਚਿਆਂ ਨੂੰ ਨਸ਼ਾ ਕਰਵਾ ਭੀਖ ਮੰਗਵਾਉਂਦੇ ...
By Nirpakh News
On
ਭਾਰਤ ਦੇਸ਼ ਲਗਾਤਾਰ ਵਿਕਸਿਤ ਭਾਰਤ ਵੱਲ ਵੱਧ ਰਿਹਾ , ਲੇਕਿਨ ਗ਼ਰੀਬੀ ਖ਼ਤਮ ਨਹੀਂ ਹੋ ਰਹੀ , ਬੇਰੁਜਗਾਰੀ ਵੱਧ ਰਹੀ ਹੈ , ਜਿਸ ਕਾਰਨ ਨੌਜਵਾਨ ਗਲਤ ਕੰਮ ਕਰਨ ਲਈ ਮਜਬੂਰ ਨੇ ਉੱਥੇ ਹੀ ਦੱਸ ਦੇਈਏ ਕੇ ਪੂਰੇ ਦੇਸ਼ ਦੇ ਵਿਚ ਭਿਖਾਰੀ ਮਾਫ਼ੀਆ ਵੱਧ ਗਿਆ , ਇਹਨਾਂ ਦੇ ਪਿੱਛੇ ਕੀ ਕਾਰਨ ਹੈ ਸਰਕਾਰ ਲਗਾਤਰ ਇਹ ਜਾਨਣ 'ਚ ਲੱਗੀ ਹੋਈ ਹੈ
ਇਸੇ ਤਰਾਂ ਪੰਜਾਬ ਚ ਭਿਖਾਰੀ ਮਾਫੀਆ ਵੀ ਵੱਧ ਚੁੱਕਿਆ ਜਿਥੇ ਅੰਮ੍ਰਿਤਸਰ ਚ ਸਾਡੇ ਚੈੱਨਲ ਨੇ ਇੱਕ ਖ਼ਬਰ ਚਲਾਈ ਸੀ ਜਿਸ ਤੋਂ ਬਾਅਦ ਸਰਕਾਰ ਐਕਸ਼ਨ ਮੋਡ ਚ ਨਜਰ ਆ ਰਹੀ ਹੈ ਹੁਣ ਇਹਨਾਂ ਭਿਖਾਰੀਆਂ ਦਾ DNA ਕੀਤਾ ਜਾਵੇਗਾ
ਦੇਖੋ ਰਿਪੋਰਟ