ਖਾਣ ਵਾਲੀ ਚੀਜ਼ ਦਾ ਲਾਲਚ ਦੇ ਕੇ ਚਾਰ ਸਾਲਾਂ ਬੱਚੀ ਨਾਲ ਸ਼ਰਮਨਾਕ ਕਾਰਾ
ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਅਲਾਵਲਪੁਰ ਵਿਖੇ ਚਾਰ ਸਾਲਾਂ ਦੀ ਬੱਚੀ ਦੇ ਨਾਲ ਕੀਤਾ ਗਿਆ ਦੁਸ਼ਕਦਮ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਗਵਾਂਡ ਮੈਡੀਕਲ ਦੇ ਵਿੱਚ ਸਾਫ ਸਫਾਈ ਕਰ ਰਹੇ ਸਨ ਅਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਉੱਥੇ ਬੁਲਾਉਣ ਆਉਂਦੀ ਹੈ ਲੇਕਿਨ ਉਹ ਉੱਥੇ ਮੌਜੂਦ ਨਹੀਂ ਹੁੰਦੇ ਉਹ ਆਪਦਾ ਈ ਰਿਕਸ਼ੇ ਦੇ ਫੇਰੇ ਨੂੰ ਲਿਜਾਣ ਲਈ ਉਥੋਂ ਨਿਕਲ ਜਾਂਦੇ ਹਨ।
ਜਿਸ ਤੋਂ ਬਾਅਦ ਉੱਥੇ ਬੈਠੇ ਵਿਅਕਤੀ ਉਸ ਦੀ ਬੱਚੀ ਨੂੰ ਆਵਾਜ਼ ਮਾਰਦੇ ਹਨ ਕਿ ਆਜਾ ਤੈਨੂੰ ਚੀਜ਼ ਖਾਣ ਲਈ ਦਿੰਨੇ ਹਾਂ ਅਤੇ ਜਿਸ ਤੋਂ ਬਾਅਦ ਉਹ ਉਸ ਨੂੰ ਅੰਦਰ ਬੁਲਾ ਕੇ ਕਮਰਾ ਬੰਦ ਕਰਕੇ ਉਸ ਨਾਲ ਇਹ ਦੁਸ਼ਕਰਮ ਕਰਦੇ ਹਨ। ਜਿਸ ਵੇਲੇ ਸੋਨੂ ਨਾਮ ਦਾ ਵਿਅਕਤੀ ਬੱਚੀ ਨਾਲ ਦੁਸ਼ਕਰਮ ਕਰਦਾ ਹੈ ਉਸ ਵੇਲੇ ਦੋ ਲੜਕੇ ਬਾਹਰ ਖੜੇ ਹੋ ਕੇ ਦਰਵਾਜ਼ੇ ਨੂੰ ਤਾਲਾ ਮਾਰ ਕੇ ਕੋਈ ਅੰਦਰ ਨਾ ਆ ਜਾਵੇ ਇਸ ਗੱਲ ਦਾ ਧਿਆਨ ਰੱਖਦੇ ਹਨ ਲੇਕਿਨ ਜਦੋਂ ਉਸਦੇ ਪਿਤਾ ਤੇ ਉਸਦੀ ਮਾਤਾ ਵੱਲੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੇ ਹਨ ਕਿ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਤੇ ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬਾਹਰ ਖੜ ਕੇ ਧਿਆਨ ਰੱਖਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਹਨਾਂ ਦੀ ਚਾਚੀ ਸੱਸ ਦਾ ਲੜਕਾ ਹੈ ਜੋ ਕਹਿੰਦਾ ਹੈ ਕਿ ਮੈਂ ਇਹ ਹਰਕਤ ਨਹੀਂ ਕੀਤੀ ਮੈਂ ਤੇ ਦੋ ਤਿੰਨ ਦਿਨ ਪਹਿਲਾਂ ਇਹ ਹਰਕਤ ਕੀਤੀ ਸੀ ਅੱਜ ਮੇਰਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ |
ਪੀੜਤ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦਾ ਰਾਜੀਨਾਮਾ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦਾ ਰਾਜੀਨਾਮਾ ਕਰਵਾਉਣ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕਾਂ ਦਾ ਰਾਜੀਨਾਮਾ ਕਰਵਾਉਣ ਲਈ ਉਹਨਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਦੁਸ਼ਕਰਮ ਨਹੀਂ ਹੋਇਆ ਤੁਸੀਂ ਕੁਝ ਪੈਸੇ ਲੈ ਕੇ ਇਸ ਗੱਲ ਦਾ ਹੱਲ ਕੱਢ ਲਓ ਜਿੱਥੇ ਕਿ ਪੀੜਿਤ ਬੱਚੀ ਦੀ ਭੂਆ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਔਰਤ ਹੋ ਤੁਹਾਡੇ ਨਾਲ ਸਭ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੈ ਜੇਕਰ ਬੱਚੀ ਨਾਲ ਇਹ ਹੋਇਆ ਹੁੰਦਾ ਤੇ ਉਸ ਦੀ ਹਾਲਤ ਕੀ ਹੋ ਜਾਣੀ ਸੀ
Read Also : ਰਾਧਾ ਸਵਾਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ! ਰੇਲਵੇ ਵਿਭਾਗ ਨੇ ਦਿੱਤਾ ਤੋਹਫ਼ਾ
ਇਸ ਸਬੰਧੀ ਪਰਿਵਾਰ ਵੱਲੋਂ ਮੌਕੇ ਤੇ 112 ਨੰਬਰ ਤੇ ਕੰਪਲੇਂਟ ਕੀਤੀ ਗਈ ਅਤੇ ਤਰਨ ਤਰਨ ਥਾਣਾ ਸਦਰ ਦੇ ਐਸਐਚਓ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਜਿਸ ਤੋਂ ਬਾਅਦ ਐਸਐਚ ਓ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਕੀਤੀ ਜਾਏਗੀ ....