Punjab Sapno Ka Ghar Brings Home Nigerian Girl

LPU ਦੇ ਬਾਹਰ ਨੰਗੀ ਘੁੰਮਦੀ ਰਹੀ ਨਾਈਜੀਰੀਅਨ ਕੁੜੀ, ਦੇਖੋ ਕਿਵੇਂ ਪਹੁੰਚੀ ਆਪਣੇ ਘਰ

ਜਲੰਧਰ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਬਾਹਰ ਇੱਕ ਨਾਈਜੀਰੀਅਨ ਵਿਦਿਆਰਥਣ ਮਾਨਸਿਕ ਤੌਰ 'ਤੇ ਟੁੱਟਣ ਤੋਂ ਬਾਅਦ ਸੜਕਾਂ 'ਤੇ ਘੁੰਮਦੀ ਮਿਲੀ। ਲੜਕੀ ਕਈ ਦਿਨਾਂ ਤੋਂ ਬਿਨਾਂ ਕੱਪੜਿਆਂ ਅਤੇ ਖਾਣੇ ਦੇ, ਬਹੁਤ ਹੀ ਤਰਸਯੋਗ ਹਾਲਤ ਵਿੱਚ ਸੀ। ਜਾਣਕਾਰੀ ਮਿਲਣ 'ਤੇ, ਮਨੁਖਤਾ...
Punjab 
Read More...

Advertisement