Punjab Police Found Tinder Account

ਫਰੀਦਕੋਟ ਦੇ ਗੁਰਪ੍ਰੀਤ ਕਤਲ ਕੇਸ ਵਿੱਚ ਅੰਮ੍ਰਿਤਪਾਲ 'ਤੇ ਹੋਰ ਵਧਿਆ ਸ਼ੱਕ , ਟਿੰਡਰ ਤੋਂ ਮਿਲੀ ਅਸ਼ਲੀਲ ਚੈਟ

ਪੰਜਾਬ ਪੁਲਿਸ ਫਰੀਦਕੋਟ ਵਿੱਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ ਜੋ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋ ਸਕਦੇ ਹਨ।...
Punjab  Breaking News 
Read More...

Advertisement