punishmet

ਵੱਡੇ ਅਕਾਲੀ ਲੀਡਰ ਦੇ ਪੀਏ ਨੂੰ ਕੋਰਟ ਨੇ ਚਿੱਟੇ ਦੇ ਕੇਸ ’ਚ ਸੁਣਾਈ ਸਜ਼ਾ

ਮਾਮਲਾ 2021 ਦਾ ਸੀ ਤੇ ਹੁਣ ਇਸ ਮਾਮਲੇ ਚ ਚਾਰ ਸਾਲਾਂ ਬਾਅਦ ਉਸ ਨੂੰ ਤੇ ਉਸ ਦੀਆਂ ਸਾਥੀਆਂ ਨੂੰ 10 ਸਾਲ ਦੀ ਸਜਾ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਉਸ ਦੇ5  ਸਾਥੀਆਂ ਨੂੰ ਵੀ ਇਹੀ ਸਜਾ ਸੁਣਾਈ ਗਈ ਹੈ
Breaking News 
Read More...

Advertisement