patwarijobs

ਪਟਵਾਰੀ ਦੀਆਂ ਨਿਕਲੀਆਂ 700 ਤੋਂ ਵੱਧ ਅਸਾਮੀਆਂ, ਔਰਤਾਂ ਵੀ ਕਰ ਸਕਦੀਆਂ ਨੇ ਅਪਲਾਈ, ਜਾਣੋ ਵੇਰਵਾ

ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਅਪਲਾਈ ਕਰਨ ਦਾ ਵਧੀਆ ਮੌਕਾ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਪਟਵਾਰੀ (ਮਾਲ) ਭਰਤੀ 2023 ਆਨਲਾਈਨ ਅਰਜ਼ੀ ਵਿੰਡੋ ਨੂੰ ਮੁੜ ਖੋਲ੍ਹਿਆ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। Punjab Patwari […]
Punjab  Breaking News 
Read More...

Advertisement