Patiala LPG raid

ਐਲਪੀਜੀ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਉਣ ਲਈ ਛਾਪੇਮਾਰੀ ਦਾ ਦੂਜਾ ਦਿਨ; ਵਪਾਰਕ ਥਾਵਾਂ ਤੋਂ 86 ਘਰੇਲੂ ਐਲਪੀਜੀ ਸਿਲੰਡਰ ਜ਼ਬਤ

ਪਟਿਆਲਾ 'ਚ ਐਲਪੀਜੀ ਕਾਲਾਬਾਜ਼ਾਰੀ ਰੋਕਣ ਲਈ ਪ੍ਰਸ਼ਾਸਨ ਮੁਸਤੈਦ। ਡੀਸੀ ਵੱਲੋਂ ਸੁਚਾਰੂ ਸਪਲਾਈ ਦਾ ਭਰੋਸਾ, ਜਦਕਿ ਵਪਾਰਕ ਅਦਾਰਿਆਂ 'ਤੇ ਲਗਾਤਾਰ ਛਾਪੇਮਾਰੀ ਜਾਰੀ।
Punjab  Breaking News 
Read More...

Advertisement