humanitarian grounds parole

ਮਾਨਵਤਾ ਦੇ ਆਧਾਰ 'ਤੇ ਮੰਗੀ ਪੈਰੋਲ: ਜਗਤਾਰ ਹਵਾਰਾ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਗਵਰਨਰ ਨਾਲ ਕੀਤੀ ਅਹਿਮ ਮੁਲਾਕਾਤ

ਭਾਈ ਜਗਤਾਰ ਸਿੰਘ ਹਵਾਰਾ  ਦੀ ਪੈਰੋਲ ਲਈ ਚਿੱਠੀ ਲਿਖਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਉਹ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਗਵਰਨਰ ਨਾਲ ਚਰਚਾ ਕੀਤੀ...
Punjab 
Read More...

Advertisement