Mother cries before Anil Vij

ਧੀ ਦੇ ਕਾਤਲ ਨੂੰ ਜ਼ਮਾਨਤ ਮਿਲਣ 'ਤੇ ਵਿੱਜ ਦੇ ਦਰਬਾਰ 'ਚ ਰੋ ਪਈ ਮਾਂ, ਸ਼ਰਾਬੀ ਪੁਲਿਸ ਵਾਲੇ ਨੇ ਕੀਤਾ ਸੀ ਕਾਂਡ

ਅੰਬਾਲਾ ਵਿੱਚ ਇੱਕ ਸੜਕ ਹਾਦਸੇ ਵਿੱਚ ਮਰਨ ਵਾਲੀ 24 ਸਾਲਾ ਨਿਕਿਤਾ ਬਜਾਜ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕੀਤੀ। ਨਿਕਿਤਾ ਦੀ ਮਾਂ ਬਹੁਤ ਰੋਈ। ਨਿਕਿਤਾ 'ਤੇ ਹਮਲਾ ਕਰਨ ਵਾਲੇ ਪੁਲਿਸ ਹੈੱਡ ਕਾਂਸਟੇਬਲ (HPC) ਅਮਿਤ ਨੂੰ ਅਦਾਲਤ...
Haryana 
Read More...

Advertisement