Manpreet Kaur as the President of the Women Wing Morcha

ਹਿਮਾਲਿਆ ਪਰਿਵਾਰ ਵੱਲੋਂ ਭੁਪਿੰਦਰ ਸਿੰਘ ਵਾਲੀਆ ਨੂੰ ਮੋਹਾਲੀ ਜ਼ਿਲ੍ਹਾ ਪ੍ਰਧਾਨ 'ਤੇ ਮਨਪ੍ਰੀਤ ਕੌਰ ਨੂੰ ਬਣਾਇਆ ਮਹਿਲਾ ਵਿੰਗ ਮੋਰਚੇ ਦੀ ਪ੍ਰਧਾਨ

ਪੰਜਾਬ ਵਿੱਚ ਮੁੜ ਹਰਿਆਲੀ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਹਿਮਾਲਿਆ ਪਰਿਵਾਰ ਲਗਾਤਾਰ ਕੰਮ ਕਰ ਰਿਹਾ ਹੈ। ਇਸ ਕੰਮ ਕਾਰ ਵਿੱਚ ਔਰਤਾਂ ਦੀ ਭਾਗੇਦਾਰੀ ਨੂੰ ਸ਼ਾਮਿਲ ਕਰਦੇ ਹੋਏ ਬੀਤੇ ਦਿਨੀਂ ਮਨਪ੍ਰੀਤ ਕੌਰ ਨੂੰ ਹਿਮਾਲਿਆ ਪਰਿਵਾਰ ਪੰਜਾਬ ਮਹਿਲਾ ਵਿੰਗ ਮੋਰਚੇ ਦੀ...
Punjab 
Read More...

Advertisement