Kullad pizza couple

ਕੁੱਲੜ ਪੀਜ਼ਾ ਵਾਲੇ ਜੋੜੇ ਨੂੰ ਨਿਹੰਗ ਸਿੰਘਾਂ ਦੀ ਧਮਕੀ “ਵੀਡੀਓ ਪਾਉਣੀ ਹੈ ਤਾਂ ਪੱਗ ਉਤਾਰ ਕੇ ਰੱਖੇ ਸਹਿਜ ਅਰੋੜਾ

Kullad pizza couple ਕੁੱਲੜ ਪੀਜ਼ਾ ਕਪਲ ਇਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਿਆ ਹੈ। ਮੁੜ ਕੁੱਲੜ ਪੀਜ਼ਾ ਦੀ ਦੁਕਾਨ ‘ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਜਲੰਧਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਕੁੱਲੜ ਪੀਜ਼ਾ ਕਪਲ ਦੀ ਦੁਕਾਨ ‘ਤੇ ਪਹੁੰਚੀਆਂ। ਜਿੱਥੇ ਉਨ੍ਹਾਂ ਨੇ ਕੁਲੜ ਪੀਜ਼ਾ ਕਪਲ ਨੂੰ ਸਿੱਧੀ ਵਾਰਨਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਪਾਉਣੀ ਹੈ […]
Punjab  Breaking News 
Read More...

Advertisement