IPL-2024

IPL 2024 Auction: ਦੁਬਈ ਵਿੱਚ ਇਸ ਦਿਨ ਲੱਗੇਗਾ ਖਿਡਾਰੀਆਂ ਦਾ ਬਾਜ਼ਾਰ, 219 ਭਾਰਤੀ ਅਤੇ 114 ਵਿਦੇਸ਼ੀਆਂ ਦੇ ਨਾਂਅ ‘ਤੇ ਲੱਗੇਗੀ ਬੋਲੀ

IPL Auction In Dubai: ਆਈਪੀਐਲ ਨਿਲਾਮੀ 2024 ਲਈ ਦੁਬਈ ਤਿਆਰ ਹੈ। ਦਰਅਸਲ, ਪਹਿਲੀ ਵਾਰ ਆਈਪੀਐਲ ਨਿਲਾਮੀ ਦੀ ਮੇਜ਼ਬਾਨੀ ਦੁਬਈ ਕਰੇਗਾ। ਇਹ ਨਿਲਾਮੀ 19 ਦਸੰਬਰ ਨੂੰ ਹੋਣੀ ਹੈ। ਆਈਪੀਐਲ ਨਿਲਾਮੀ ਲਈ ਟੀਮਾਂ ਤਿਆਰ ਹਨ। ਇਸ ਦੇ ਨਾਲ ਹੀ ਇਸ ਨਿਲਾਮੀ ਲਈ ਕੁੱਲ 333 ਖਿਡਾਰੀਆਂ ਦੇ ਨਾਂ ਫਾਈਨਲ ਕੀਤੇ ਗਏ ਸਨ। ਜਿਸ ਵਿੱਚ 219 ਭਾਰਤੀ ਖਿਡਾਰੀ ਹੋਣਗੇ, ਇਸ […]
Breaking News 
Read More...

Advertisement