Indian Economy

FICCI ਸੰਮੇਲਨ 'ਚ PM ਮੋਦੀ ਦਾ ਸੰਬੋਧਨ: 50 ਕਰੋੜ ਲੋਕਾਂ ਦੇ ਗਰੀਬੀ ਤੋਂ ਬਾਹਰ ਨਿਕਲਣ ਦਾ ਦਾਅਵਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਫਿੱਕੀ (FICCI) ਦੇ ਸਾਲਾਨਾ ਸੰਮੇਲਨ ਅਤੇ ਸਾਲਾਨਾ ਆਮ ਬੈਠਕ (AGM) ਦਾ ਉਦਘਾਟਨ ਕੀਤਾ। ਕਾਰੋਬਾਰੀਆਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ...
National  Breaking News 
Read More...

"ਤਾਕਤ ਦੂਜਿਆਂ ਨੂੰ ਸਮਰੱਥ ਬਣਾਉਣ ਲਈ ਹੁੰਦੀ ਹੈ-PM ਮੋਦੀ

ਦਿੱਲੀ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ 'ਬਲੂਮਬਰਗ ਨਿਊ ਇਕਾਨਮੀ ਫੋਰਮ' ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਸਤੀਆਂ ਦਵਾਈਆਂ ਤੋਂ ਲੈ ਕੇ ਪ੍ਰਤਿਭਾ (ਟੈਲੇਂਟ) ਤੱਕ, ਅੱਜ ਪੂਰਾ ਵਿਸ਼ਵ ਭਾਰਤ 'ਤੇ ਭਰੋਸਾ ਕਰਦਾ ਹੈ। ਉਨ੍ਹਾਂ ਕਿਹਾ...
National  Breaking News 
Read More...

ਆਰਥਿਕ ਸੰਕਟ ਵਿਚਾਲੇ ਭਾਰਤ ਸਰਕਾਰ ਨੇ ਵੇਚ ਦਿੱਤਾ 1.14 ਲੱਖ ਕਰੋੜ ਦਾ ਸੋਨਾ!

ਕੀ ਆਰਥਿਕ ਸੰਕਟ ਦੇ ਚਲਦਿਆਂ ਭਾਰਤੀ ਰਿਜ਼ਰਵ ਬੈਂਕ (RBI) ਨੇ ਸੱਚਮੁੱਚ 1.14 ਲੱਖ ਕਰੋੜ ਰੁਪਏ (12 ਅਰਬ ਡਾਲਰ) ਦਾ ਸੋਨਾ ਵੇਚ ਦਿੱਤਾ ਹੈ? ਸੋਸ਼ਲ ਮੀਡੀਆ ਅਤੇ ਖ਼ਬਰਾਂ ਵਿੱਚ ਅੱਗ ਵਾਂਗ ਫੈਲ ਰਹੀ ਇਸ ਖ਼ਬਰ ਦਾ ਅਸਲੀ ਸੱਚ ਕੀ ਹੈ? ਸਰਕਾਰ...
National 
Read More...

Advertisement