HARDWORK

ਸੋਨੂੰ ਸੂਦ ਫ਼ਿਲਮ ‘ਫ਼ਤਿਹ’ ਲਈ ਕਰ ਰਹੇ ਸਖ਼ਤ ਮਿਹਨਤ

ਸੋਨੂੰ ਸੂਦ ਇਸ ਸਮੇਂ ਆਪਣੀ ਆਉਣ ਵਾਲੀ ਹਾਈ-ਆਕਟੇਨ ਐਕਸ਼ਨ ਫਿਲਮ ‘ਫਤਿਹ’ ਲਈ 24 ਘੰਟੇ ਕੰਮ ਕਰ ਰਹੇ ਹਨ। ਇਸ ਫ਼ਿਲਮ ‘ਚ ਸੋਨੂੰ ਸੂਦ ਨਵੇਂ ਅੰਦਾਜ਼ ’ਚ ਨਜ਼ਰ ਆਉਣਗੇ ਤੇ ਉਹ ਕੁਝ ਅਜਿਹਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਉਸ ਨੇ ਆਪਣੀ ਕਿਸੇ ਵੀ ਫ਼ਿਲਮ ’ਚ ਨਹੀਂ ਕੀਤਾ ਹੈ। ਉਸ ਦੀ ਮਿਹਨਤ ਦੀਆਂ ਇਹ ਝਲਕੀਆਂ […]
Entertainment 
Read More...

Advertisement