Firozpur Gurdwara Sahib Firing Case

ਫ਼ਿਰੋਜ਼ਪੁਰ ‘ਚ ਦਿਨ ਦਿਹਾੜੇ ਵਾਪਰ ਗਈ ਵੱਡੀ ਵਾਰਦਾਤ ਗੋਲ਼ੀਆਂ ਨਾਲ ਭੁੰਨੇ ਪਿਓ, ਧੀ ਤੇ ਪੁੱਤ, ਅਗਲੇ ਮਹੀਨੇ ਹੋਣਾ ਸੀ ਕੁੜੀ ਦਾ ਵਿਆਹ

Firozpur Gurdwara Sahib Firing Case ਪੰਜਾਬ ਦੇ ਫ਼ਿਰੋਜ਼ਪੁਰ ਸ਼ਹਿਰ ‘ਚ ਮੰਗਲਵਾਰ ਦੁਪਹਿਰ ਨੂੰ ਬਾਈਕ ‘ਤੇ ਆਏ 6 ਬਦਮਾਸ਼ਾਂ ਨੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਚਚੇਰੇ ਭਰਾ ਅਤੇ ਭੈਣ ਸਮੇਤ 3 ਦੀ ਮੌਤ ਹੋ ਗਈ ਹੈ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ […]
Punjab  Breaking News 
Read More...

Advertisement