Fake Signature Case

ਨਵੀਨ ਚਤੁਰਵੇਦੀ ਰੋਪੜ ਅਦਾਲਤ ਵਿੱਚ ਹੋਏ ਪੇਸ਼ , 7 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ

ਜਨਤਾ ਪਾਰਟੀ ਦੇ ਪ੍ਰਧਾਨ ਨਵੀਨ ਚਤੁਰਵੇਦੀ, ਜਿਨ੍ਹਾਂ ਨੇ ਪੰਜਾਬ ਵਿੱਚ ਰਾਜ ਸਭਾ ਉਪ ਚੋਣ ਲਈ ਪ੍ਰਸਤਾਵਕਾਂ ਦੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਕੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ, ਨੂੰ ਵੀਰਵਾਰ ਦੁਪਹਿਰ ਰੋਪੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 23 ਅਕਤੂਬਰ...
Punjab  Breaking News 
Read More...

Advertisement