ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਹੋਵੇਗਾ ਰਿਲੀਜ਼

ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਹੋਵੇਗਾ ਰਿਲੀਜ਼

ਪੰਜਾਬੀ ਗਾਇਕ ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਨਵਾਂ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।The song ‘Ranjha vs Ranjha ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ ਤੇ ਸੰਗੀਤ ਹੈਰੀ ਸ਼ਰਨ ਨੇ ਲਿਖੇ ਹਨ।The song ‘Ranjha vs Ranjha also read :- […]

ਪੰਜਾਬੀ ਗਾਇਕ ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਨਵਾਂ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।The song ‘Ranjha vs Ranjha

ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ ਤੇ ਸੰਗੀਤ ਹੈਰੀ ਸ਼ਰਨ ਨੇ ਲਿਖੇ ਹਨ।The song ‘Ranjha vs Ranjha

also read :- ਪ੍ਰੋਫੈਸਰ ਨੇ ਨਹੀਂ ਕੀਤੀਆਂ ਹਾਜ਼ਰੀਆਂ ਪੂਰੀਆਂ ਤਾਂ ਤੋੜੀਆਂ ਲੱਤਾਂ-ਬਾਂਹਾਂ

ਗੀਤ ’ਚ ਅਮਨ ਹੁੰਦਲ, ਹੌਬੀ ਧਾਲੀਵਾਲ, ਗੁਰਿੰਦਰ ਮਾਕਨਾ ਤੇ ਸਤਵੰਤ ਕੌਰ ਨਜ਼ਰ ਆਉਣ ਵਾਲੇ ਹਨ। ਗੀਤ ਨੂੰ ਹਰਜੋਤ ਵਾਲੀਆ ਤੇ ਕੁਰਾਨ ਢਿੱਲੋਂ ਨੇ ਕੀਤਾ ਹੈ।

ਗੀਤ ਨੂੰ ਫ਼ਿਲਮੀ ਲੋਕ ਤੇ ਹਰਜੋਤ ਸਿੰਘ ਵਲੋਂ ਪੇਸ਼ ਕੀਤਾ ਗਿਆ ਹੈ।The song ‘Ranjha vs Ranjha

Related Posts