ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ,

ਅਦਾਕਾਰਾ ਦੀਪਿਕਾ ਪਾਦੂਕੌਣ ਨੇ ਹਾਸਲ ਕੀਤੀ ਇਕ ਹੋਰ ਵੱਡੀ ਗਲੋਬਲ ਅਚੀਵਮੈਂਟ,

ਬਾਲੀਵੁੱਡ ਦੀ ਖ਼ੂਬਸੂਰਕ ਬਾਲਾ ਦੀਪਿਕਾ ਪਾਦੁਕੋਣ ਨੇ ਗਲੋਬਲ ਪੱਧਰ ’ਤੇ ਕਈ ਅਚੀਵਮੈਂਟਸ ਹਾਸਲ ਕੀਤੀਆਂ ਹਨ, ਜਿਨ੍ਹਾਂ ਦਾ ਜ਼ਿਆਦਾਤਰ ਲੋਕ ਸਿਰਫ ਸੁਫ਼ਨਾ ਹੀ ਦੇਖਦੇ ਹਨ। ਆਪਣੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਹੋਰ ਪ੍ਰਾਪਤੀ ਜੋੜਦੇ ਹੋਏ, ਦੀਪਿਕਾ ਪਾਦੂਕੌਣ ਹੁਣ ‘ਟਾਈਮ ਮੈਗਜ਼ੀਨ’ ਦੇ ਕਵਰ ’ਤੇ ਦਿਖਾਈ ਦੇ ਰਹੀ ਹੈ।Another major global achievement ਇਸ ਨਾਲ ਦੀਪਿਕਾ ਪਾਦੂਕੌਣ ਟਾਈਮ […]

ਬਾਲੀਵੁੱਡ ਦੀ ਖ਼ੂਬਸੂਰਕ ਬਾਲਾ ਦੀਪਿਕਾ ਪਾਦੁਕੋਣ ਨੇ ਗਲੋਬਲ ਪੱਧਰ ’ਤੇ ਕਈ ਅਚੀਵਮੈਂਟਸ ਹਾਸਲ ਕੀਤੀਆਂ ਹਨ, ਜਿਨ੍ਹਾਂ ਦਾ ਜ਼ਿਆਦਾਤਰ ਲੋਕ ਸਿਰਫ ਸੁਫ਼ਨਾ ਹੀ ਦੇਖਦੇ ਹਨ। ਆਪਣੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਸੂਚੀ ’ਚ ਇਕ ਹੋਰ ਪ੍ਰਾਪਤੀ ਜੋੜਦੇ ਹੋਏ, ਦੀਪਿਕਾ ਪਾਦੂਕੌਣ ਹੁਣ ‘ਟਾਈਮ ਮੈਗਜ਼ੀਨ’ ਦੇ ਕਵਰ ’ਤੇ ਦਿਖਾਈ ਦੇ ਰਹੀ ਹੈ।Another major global achievement

ਇਸ ਨਾਲ ਦੀਪਿਕਾ ਪਾਦੂਕੌਣ ਟਾਈਮ ਦੇ ਕਵਰ ’ਤੇ ਦਿਖਾਈ ਦੇਣ ਵਾਲੇ ਰੇਅਰ ਭਾਰਤੀ ਅਦਾਕਾਰਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ। Another major global achievement

ALSO READ :- CM ਮਾਨ ਦੀਆਂ ਕੋਸ਼ਿਸ਼ਾਂ ਨੂੰ ਪੈਣ ਲੱਗਾ ਬੂਰ, ਪੰਜਾਬ ਲਈ ਆਈ ਚੰਗੀ ਖ਼ਬਰ

ਦੱਸ ਦਈਏ ਕਿ ਬਰਾਕ ਓਬਾਮਾ, ਓਪਰਾ ਵਿਨਫਰੇ ਸਣੇ ਕਈ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਨਾਲ ਗਲੋਬਲ ਮਸ਼ਹੂਰ ਹਸਤੀਆਂ ਦੇ ਕੁਲੀਨ ਕਲੱਬ ’ਚ ਵੀ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੂੰ ਇਸ ਵੱਕਾਰੀ ਤੇ ਉੱਚ ਸਨਮਾਨਿਤ ਮੈਗਜ਼ੀਨ ’ਚ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ। 

ਉਹ ਇਕੋ-ਇਕ ਭਾਰਤੀ ਵੀ ਸੀ ਜਿਸ ਨੂੰ ਟਾਈਮ ਦੁਆਰਾ ਦੋ ਵਾਰ ਸਨਮਾਨਿਤ ਕੀਤਾ ਗਿਆ ਸੀ।Another major global achievement

Tags: