encounter in poonch

ਪੁਣਛ ਦੇ ਸਿੰਧਰਾ ਇਲਾਕੇ ‘ਚ ਮੁੱਠਭੇੜ , ਸੁਰੱਖਿਆ ਬਲਾਂ ਨੇ ਸਾਂਝੇ ਆਪਰੇਸ਼ਨ ‘ਚ ਚਾਰ ਅੱਤਵਾਦੀਆਂ ਕੀਤੇ ਢੇਰ

ਸੁਰੱਖਿਆ ਬਲਾਂ ਨੇ ਪੁਣਛ ਦੇ ਸਿੰਧਰਾ ਇਲਾਕੇ ‘ਚ ਸਾਂਝੇ ਆਪਰੇਸ਼ਨ ‘ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸੁਰੱਖਿਆ ਬਲਾਂ ਵਿਚਾਲੇ ਪਹਿਲੀ ਮੁੱਠਭੇੜ ਬੀਤੀ ਰਾਤ ਕਰੀਬ 11:30 ਵਜੇ ਹੋਈ ਜਿਸ ਤੋਂ ਬਾਅਦ ਰਾਤ ਦੇ ਨਿਗਰਾਨੀ ਵਾਲੇ ਹੋਰ ਉਪਕਰਨਾਂ ਸਮੇਤ ਡਰੋਨ ਤਾਇਨਾਤ ਕੀਤੇ ਗਏ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਭਾਰੀ ਗੋਲੀਬਾਰੀ ਦੇ ਨਾਲ ਅੱਜ ਸਵੇਰੇ ਮੁੱਠਭੇੜ ਮੁੜ […]
National  Breaking News 
Read More...

Advertisement