economy

ਔਰਤਾਂ ਨੂੰ ਹੁਣ 9 ਮਹੀਨਿਆਂ ਦੀ ਮਿਲ ਸਕਦੀ ਹੈ ਜਣੇਪਾ ਛੁੱਟੀ, ਜਾਣੋ ਨੀਤੀ ਆਯੋਗ ਦੀ ਸਲਾਹ

ਨੀਤੀ ਆਯੋਗ ਦੇ ਮੈਂਬਰ ਪੀ. ਕੇ. ਪਾਲ ਨੇ ਕਿਹਾ ਕਿ ਪ੍ਰਾਈਵੇਟ ਅਤੇ ਜਨਤਕ ਖੇਤਰਾਂ ਨੂੰ ਮਹਿਲਾ ਕਾਮਿਆਂ ਲਈ ਜਣੇਪਾ ਛੁੱਟੀ ਦਾ ਸਮਾਂ 6 ਮਹੀਨੇ ਤੋਂ ਵਧਾ ਕੇ 9 ਮਹੀਨੇ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਜਣੇਪਾ ਲਾਭ (ਸੋਧ) ਬਿੱਲ, 2016 ਨੂੰ 2017 ‘ਚ ਸੰਸਦ ਵਿਚ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਪਹਿਲਾਂ 12 ਹਫ਼ਤੇ […]
National 
Read More...

Advertisement