Crime News Delhi

ਦਿੱਲੀ ਦੇ IGI ਏਅਰਪੋਰਟ 'ਚ ਬਿਨਾਂ ਵੀਜ਼ਾ ਜ਼ਬਰਦਸਤੀ ਵੜਨ ਦੀ ਕੋਸ਼ਿਸ਼: ਹਰਿਆਣਾ ਦਾ ਐਥਲੀਟ ਗ੍ਰਿਫ਼ਤਾਰ, CISF ਤੇ QRT ਨੇ ਸਕਿੰਟਾਂ 'ਚ ਦਬੋਚਿਆ

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ 'ਤੇ ਸੁਰੱਖਿਆ ਬਲਾਂ ਨੇ ਹਰਿਆਣਾ ਦੇ ਇੱਕ ਐਥਲੀਟ ਨੂੰ ਬਿਨਾਂ ਵੀਜ਼ਾ ਅਤੇ ਵੈਧ ਯਾਤਰਾ ਦਸਤਾਵੇਜ਼ਾਂ ਦੇ ਟਰਮੀਨਲ-3 ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤਾ ਹੈ। ਮੁਲਜ਼ਮ ਐਂਟਰੀ ਗੇਟ 'ਤੇ...
Breaking News  Haryana  Sports 
Read More...

Advertisement