Contractor Extortion Case

ਮੁਕਤਸਰ ਸਾਹਿਬ ‘ਚ ਵੱਡਾ ਐਨਕਾਊਂਟਰ ! ਲਾਰੈਂਸ ਗੈਂਗ ਦੇ 3 ਗੁਰਗੇ ਗ੍ਰਿਫਤਾਰ

Muktsar Lubanianwali Police Encounter  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਵਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੁਬਾਣਿਆਵਾਲੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਪੁਲਿਸ ਨੇ ਇਸ ਐਨਕਾਊਟਰ ਦੌਰਾਨ ਇੱਕ ਵਿਅਕਤੀ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੇਰ ਰਾਤ ਇਸ ਕਾਰਵਾਈ […]
Punjab  Breaking News 
Read More...

Advertisement