Charges Of Purchasing Drugs

ਅੱਧੀ ਰਾਤ ਲਾਲ ਚੂੜਾ ਪਾ ਨਸ਼ਾ ਲੈਣ ਪਿੰਡ 'ਚ ਪਹੁੰਚੀ ਔਰਤ ,ਪਿੰਡ ਵਾਲਿਆਂ ਨੇ ਕੀਤਾ ਕਾਬੂ

ਪੰਜਾਬ ਦੇ ਜਲੰਧਰ ਦੇ ਗੜ੍ਹਾ ਇਲਾਕੇ ਵਿੱਚ ਲੋਕਾਂ ਨੇ ਇੱਕ ਔਰਤ ਨੂੰ ਫੜ ਲਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਉਹ ਨਸ਼ੇ ਲੈਣ ਆਈ ਸੀ। ਉਸਨੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਸੀ ਬਾਅਦ ਵਿੱਚ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ...
Punjab 
Read More...

Advertisement