Charanjit Singh Channi
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Read More... ਤਲਵੰਡੀ ਸਾਬੋ ਤੋਂ ਚਰਨਜੀਤ ਸਿੰਘ ਚੰਨੀ ਦੀ 'ਜਵਾਨੀ ਸੰਭਾਲ' ਸਾਈਕਲ ਯਾਤਰਾ ਦਾ ਅਗਲਾ ਪੜਾਅ ਸ਼ੁਰੂ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
Published On
By NIRPAKH POST
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ 'ਜਵਾਨੀ ਸੰਭਾਲੋ' ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪ ਸਰਕਾਰ ਅਤੇ ਅਕਾਲੀ-ਭਾਜਪਾ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ।
Read More... ਸੁਖਜਿੰਦਰ ਰੰਧਾਵਾ ਦਾ ਕਾਂਗਰਸ 'ਚ ਅੰਦਰੂਨੀ ਕਲੇਸ਼ 'ਤੇ ਵੱਡਾ ਬਿਆਨ, ਚੰਨੀ-ਬਾਜਵਾ-ਵੜਿੰਗ ਦਾ ਲਿਆ ਨਾਮ
Published On
By NIRPAKH POST
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਬਿਆਨ ਦਿੰਦਿਆਂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਦਾ ਜ਼ਿਕਰ ਕੀਤਾ। ਜਾਣੋ ਪੂਰਾ ਮਾਮਲਾ।
Read More... ਨੌਜਵਾਨ ਵੋਟ ਨਾ ਦੇਣ ਪਰ ਨਸ਼ਾ ਛੱਡ ਦੇਣ: ਚਰਨਜੀਤ ਚੰਨੀ ਦਾ ਬਿਆਨ
Published On
By NIRPAKH POST
ਚਰਨਜੀਤ ਸਿੰਘ ਚੰਨੀ ਨੇ ਨੌਜਵਾਨਾਂ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟ ਭਾਵੇਂ ਨਾ ਦੇਣ, ਪਰ ਨਸ਼ਾ ਛੱਡ ਦੇਣ। ਪੜ੍ਹੋ ਪੂਰੀ ਖ਼ਬਰ।
Read More... ਪੰਜਾਬ ਕਾਂਗਰਸ 'ਚ ਕੋਈ ਅੰਦਰੂਨੀ ਲੜਾਈ ਨਹੀਂ: ਚਰਨਜੀਤ ਚੰਨੀ ਦਾ ਵੱਡਾ ਬਿਆਨ
Published On
By NIRPAKH POST
ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਦੀਆਂ ਚਰਚਾਵਾਂ ਦਰਮਿਆਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ। ਜਾਣੋ ਉਨ੍ਹਾਂ ਦੇ ਬਿਆਨ ਨਾਲ ਜੁੜੀ ਪੂਰੀ ਖ਼ਬਰ।
Read More... ਕਾਂਗਰਸ ਦੀ ਵੱਡੀ ਮੀਟਿੰਗ 'ਚ ਕਿਉਂ ਸ਼ਾਮਲ ਨਹੀਂ ਹੋਈ ਚੰਨੀ! ਸਾਹਮਣੇ ਆਈ ਵੱਡੀ ਗੱਲ..
Published On
By NIRPAKH POST
ਪੰਜਾਬ ਕਾਂਗਰਸ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ.. ਜਿਸ ਵਿੱਚ ਚੰਨੀ ਦੀ ਗੈਰ- ਮੌਜੂਦਗੀ ਨੇ ਇੱਕ ਵਾਰ ਮੁੜ ਤੋਂ ਵੱਡੇ ਸਵਾਲ ਖੜ੍ਹੇ ਕੀਤੇ ਨੇ..। ਦਿੱਲੀ ਵਿਚ ਅੱਜ ਹੋਣ ਵਾਲੀ...
Read More... ਪੰਜਾਬ ਕਾਂਗਰਸ 'ਚ ਪ੍ਰਤਾਪ ਬਾਜਵਾ ਦਾ ਸਿਆਸੀ ਧਮਾਕਾ: ਚੰਡੀਗੜ੍ਹ 'ਚ 15 ਵਿਧਾਇਕਾਂ ਨਾਲ ਸੀਕਰੇਟ ਮੀਟਿੰਗ, ਰਾਹੁਲ ਗਾਂਧੀ ਨੂੰ ਭੇਜੀ ਚਿੱਠੀ
Published On
By NIRPAKH POST
ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਦੇ ਵਿਚਕਾਰ, ਚੰਨੀ ਅਤੇ ਵੜਿੰਗ ਤੋਂ ਬਾਅਦ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪਾਰਟੀ ਦੇ ਅੰਦਰ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ 15 ਕਾਂਗਰਸੀ ਵਿਧਾਇਕਾਂ ਨਾਲ ਇੱਕ ਗੁਪਤ...
Read More... ਪੰਜਾਬ ਕਾਂਗਰਸ ਕਲੇਸ਼: ਚੰਨੀ ਨੂੰ ਹਾਈਕਮਾਨ ਦੀ ਚੇਤਾਵਨੀ, 15 ਦਿਨਾਂ 'ਚ ਹੋ ਸਕਦੀ ਹੈ ਵੱਡੀ ਕਾਰਵਾਈ
Published On
By NIRPAKH POST
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਵਿਚਕਾਰ, ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਫਟਕਾਰ ਲਗਾਈ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਤਲਬ ਕੀਤਾ ਅਤੇ ਆਪਣੇ ਸਮਰਥਕਾਂ ਨੂੰ ਕਾਬੂ ਕਰਨ ਲਈ ਕਿਹਾ।...
Read More... ਲੜਾਂਗੇ, ਮਰਾਂਗੇ ਪਰ ਝੁਕਾਂਗੇ ਨਹੀਂ ! ਸਾਬਕਾ CM ਚੰਨੀ ਅਤੇ ਵੜਿੰਗ ਵਿਚਾਲੇ ਵਧੀ ਤਕਰਾਰ
Published On
By NIRPAKH POST
ਸਾਬਕਾ CM ਚਰਨਜੀਤ ਚੰਨੀ ਨੇ ਫਿਰੋਜ਼ਪੁਰ ਵਿੱਚ ਐਲਾਨ ਕਰ ਦਿੱਤਾ ਕਿ ਉਹ ਲੜਨਗੇ, ਮਰਨਗੇ, ਪਰ ਝੁਕਣਗੇ ਨਹੀਂ। ਅਜਿਹਾ ਕਹਿ ਕੇ ਉਨ੍ਹਾਂ ਨੇ ਹਾਈ ਕਮਾਂਡ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਪਿੱਛੇ ਨਹੀਂ ਹਟਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਥੇ...
Read More... ਪੰਜਾਬ ਕਾਂਗਰਸ 'ਚ ਕਲੇਸ਼ ਤੇਜ਼; ਚੰਨੀ ਤੇ ਰੰਧਾਵਾ ਦਿੱਲੀ ਪਹੁੰਚੇ, ਰਾਹੁਲ ਗਾਂਧੀ ਕਰਨਗੇ ਫੈਸਲਾ
Published On
By NIRPAKH POST
ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਖਤਮ ਕਰਨ ਲਈ ਪਾਰਟੀ ਹਾਈਕਮਾਨ ਹੁਣ ਐਕਟਿਵ ਹੋ ਗਿਆ ਹੈ। ਇਸ ਸਬੰਧ ਵਿੱਚ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਿੱਲੀ ਪਹੁੰਚੇ ਹਨ।...
Read More... ਪੰਜਾਬ ਕਾਂਗਰਸ ਦੇ ਸੰਕਟ ਵਿਚਾਲੇ ਪ੍ਰਤਾਪ ਬਾਜਵਾ ਨੂੰ ਪ੍ਰਧਾਨ ਬਣਾਉਣ ਦੀਆਂ ਅਟਕਲਾਂ ਤੇਜ਼, ਦੂਜੇ ਪਾਸੇ ਸਾਰਾ ਪੰਜਾਬ ਚੰਨੀ ਨਾਲ ਦੀ ਛਿੜੀ ਮੁਹਿੰਮ !
Published On
By NIRPAKH POST
ਪੰਜਾਬ ਕਾਂਗਰਸ ਵਿਚਾਲੇ ਅੰਦਰੂਨੀ ਖਿਚੋਤਾਣ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ ..ਕਾਂਗਰਸ ਦੇ ਸੰਕਟ ਵਿਚਾਲੇ ਪ੍ਰਤਾਪ ਬਾਜਵਾ ਨੂੰ ਪ੍ਰਧਾਨ ਬਣਾਉਣ ਦੀਆਂ ਅਟਕਲਾਂ ਤੇਜ਼, ਦੂਜੇ ਪਾਸੇ ਸਾਰਾ ਪੰਜਾਬ ਚੰਨੀ ਨਾਲ ਦੀ ਮੁਹਿੰਮ ਛਿੜ ਗਈ ਹੈ ! ਪੰਜਾਬ 'ਚ ਸਿਆਸੀ ਭੂਚਾਲ,...
Read More... ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਖੜਕੀ! ਕੱਲ੍ਹ ਚੰਨੀ ਨੂੰ ਮਿਲਣਗੇ ਭੂਪੇਸ਼ ਬਘੇਲ, ਕਲੇਸ਼ ਵਧੇਗਾ ਜਾਂ ਸੁਲਝੇਗਾ ਵਿਵਾਦ?
Published On
By NIRPAKH POST
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਤੇਜ਼ ਹੋ ਗਈਆਂ ਹਨ। ਹਾਲਾਤ ਨੂੰ ਸੰਭਾਲਣ ਲਈ ਹੁਣ ਹਾਈਕਮਾਂਡ ਨੇ ਵੱਡਾ ਕਦਮ ਚੁੱਕਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਖੁਲਾਸਾ...
Read More... ਪੰਜਾਬ ਕਾਂਗਰਸ ਦੇ ਕਲੇਸ਼ ‘ਚ ਪ੍ਰਿਅੰਕਾ ਗਾਂਧੀ ਦੀ ਐਂਟਰੀ ਭੁਪੇਸ਼ ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ!
Published On
By NIRPAKH POST
ਚੋਣਾਂ ਤੋਂ ਅੱਠ ਮਹੀਨੇ ਪਹਿਲਾਂ ਹੀ ਪ੍ਰਿਯੰਕਾ ਗਾਂਧੀ ਪੰਜਾਬ ਕਾਂਗਰਸ ਪਾਰਟੀ ਦੇ ਉਥਲ-ਪੁਥਲ ਵਿੱਚ ਸ਼ਾਮਲ ਹੋ ਗਈ ਹੈ। ਪ੍ਰਿਯੰਕਾ ਗਾਂਧੀ ਦੀ ਇੱਕ ਟੀਮ ਪੂਰੇ ਵਿਵਾਦ 'ਤੇ ਫੀਡਬੈਕ ਇਕੱਠੀ ਕਰਨ ਲਈ ਚੰਡੀਗੜ੍ਹ ਪਹੁੰਚੀ ਹੈ। ਉਹ ਉਦੋਂ ਤੋਂ ਦਿੱਲੀ ਵਾਪਸ ਆ...
Read More... 
