C.M. Yogashala

ਸੀ.ਐਮ. ਦੀ ਯੋਗਸ਼ਾਲਾ ; 19 ਜੂਨ ਨੂੰ ਪੀ.ਏ.ਪੀ. ਵਿਖੇ ਰਾਜ ਪੱਧਰੀ 'ਪੰਜਾਬ ਯੋਗ ਸਮਾਗਮ 2025' ਦੀ ਮੇਜ਼ਬਾਨੀ ਕਰੇਗਾ ਜਲੰਧਰ

ਜਲੰਧਰ, 18 ਜੂਨ : 'ਸੀ.ਐਮ. ਦੀ ਯੋਗਸ਼ਾਲਾ' ਪਹਿਲਕਦਮੀ ਤਹਿਤ 19 ਜੂਨ ਨੂੰ ਪੀ.ਏ.ਪੀ. ਕੰਪਲੈਕਸ  ਵਿਖੇ ਹੋਣ ਵਾਲੇ ਰਾਜ ਪੱਧਰੀ 'ਪੰਜਾਬ ਯੋਗ ਸਮਾਗਮ 2025' ਦੀ ਮੇਜ਼ਬਾਨੀ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ...
Punjab 
Read More...

Advertisement