Diagnostic ਸੈਂਟਰ ਬਾਹਰ ਖ਼ਤਰਨਾਕ ਗੈਂਗ ਦੇ ਗੁਰਗਿਆਂ ਨੇ ਚਲਾਈਆਂ ਗੋਲੀਆਂ

Diagnostic ਸੈਂਟਰ ਬਾਹਰ ਖ਼ਤਰਨਾਕ ਗੈਂਗ ਦੇ ਗੁਰਗਿਆਂ ਨੇ ਚਲਾਈਆਂ ਗੋਲੀਆਂ

They were conducted in Dera Bassi ਡੇਰਾਬੱਸੀ ਪੁਲਸ ਥਾਣੇ ਨੇੜੇ ਇਕ ਡਾਇਗਨੋਸਟਿਕ ਸੈਂਟਰ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਥਿਤ ਕੌਸ਼ਲ ਚੌਧਰੀ ਗੈਂਗ ਦੇ ਗੁਰਗੇ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੋਲੀ ਚਲਾਉਣ ਵਾਲੇ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ, […]

They were conducted in Dera Bassi

ਡੇਰਾਬੱਸੀ ਪੁਲਸ ਥਾਣੇ ਨੇੜੇ ਇਕ ਡਾਇਗਨੋਸਟਿਕ ਸੈਂਟਰ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਥਿਤ ਕੌਸ਼ਲ ਚੌਧਰੀ ਗੈਂਗ ਦੇ ਗੁਰਗੇ ਹਵਾਈ ਫਾਇਰ ਕਰਕੇ ਫ਼ਰਾਰ ਹੋ ਗਏ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੋਲੀ ਚਲਾਉਣ ਵਾਲੇ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ, ਜੋ ਇਕ ਡਾਇਗਨੋਸਟਿਕ ਸੈਂਟਰ ਦੀ ਰਿਸੈਪਸ਼ਨ ‘ਤੇ ਇੱਕ ਧਮਕੀ ਭਰੀ ਚਿੱਠੀ ਦੇ ਕੇ ਨਿਕਲ ਗਏ। ਚਿੱਠੀ ‘ਚ ਲਿਖਿਆ ਹੈ ਕਿ ਉਹ ਕੌਸ਼ਲ ਚੌਧਰੀ ਗੈਂਗ ਵਲੋਂ ਆਏ ਹਨ।They were conducted in Dera Bassi

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੁਲਾਈ 2024)

ਜੇਕਰ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਚਿੱਠੀ ‘ਤੇ ਲਿਖੇ ਵਿਦੇਸ਼ੀ ਨੰਬਰ ‘ਤੇ ਕਾਲ ਕਰੋ। ਅਜਿਹਾ ਨਾ ਕਰਨ ਦੀ ਸੂਰਤ ‘ਚ ਉਨ੍ਹਾਂ ਨੇ 101 ਗੋਲੀਆਂ ਚਲਾਉਣ ਧਮਕੀ ਦਿੱਤੀ। ਫਿਲਹਾਲ ਡੇਰਾਬੱਸੀ ਪੁਲਸ ਨੇ ਡਾਇਗਨੋਸਟਿਕਸ ਸੈਂਟਰ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਂਟਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।They were conducted in Dera Bassi

Related Posts