ਬਾਕੀ ਬਚੇ ਦੋ ਨਿੱਜੀ ਥਰਮਲ ਪਲਾਂਟ ਵੀ ਖਰੀਦੇਗੀ ਸਰਕਾਰ…
By Nirpakh News
On
PUNJAB GOVT
PUNJAB GOVT
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ਉਤੇ ਆਪਣੀ ਸਰਕਾਰ ਦੀ ਪਿੱਠ ਥਾਪੜਦੇ ਹੋਏ ਆਖਿਆ ਹੈ ਕਿ ਉਨ੍ਹਾਂ ਨੇ ਦੂਜੇ ਦੋ ਨਿੱਜੀ ਪਲਾਟਾਂ ਨੂੰ ਵੀ ਆਖ ਦਿੱਤਾ ਹੈ ਕਿ ਜੇਕਰ ਵੇਚਣ ਦਾ ਮੂਡ ਬਣਿਆ ਤਾਂ ਦੱਸਿਓ।
ਸੀਐਮ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਦੋ ਹੋਰ ਪ੍ਰਾਈਵੇਟ ਪਲਾਂਟ ਵੀ ਖਰੀਦਣ ਲਈ ਤਿਆਰ ਹਨ। ਪਹਿਲੀ ਜਨਵਰੀ ਤੋਂ ਉਹੀ ਥਰਮਲ ਪਲਾਂਟ ਜਿਸ ਤੋਂ ਉਨ੍ਹਾਂ ਨੂੰ 7.05 ਰੁਪਏ ਵਿੱਚ ਬਿਜਲੀ ਮਿਲ ਰਹੀ ਸੀ, ਉਹ 4.5 ਰੁਪਏ ਵਿੱਚ ਬਿਜਲੀ ਬਣਾ ਰਿਹਾ ਹੈ।
READ ALSO:ਭਵਿੱਖੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਮੋਹਾਲੀ ਦਾ ਆਪਣਾ ਲੈਂਡ ਬੈਂਕ ਹੋਵੇਗਾ
ਸੀਐਮ ਮਾਨ ਨੇ ਕਿਹਾ ਕਿ 2015 ਤੋਂ ਬੰਦ ਪਈ ਝਾਰਖੰਡ ਕੋਲੇ ਦੀ ਖਾਣ ਨੂੰ ‘ਆਪ’ ਸਰਕਾਰ ਨੇ ਖੋਲ੍ਹਿਆ ਸੀ। ਜਿੱਥੋਂ ਇੰਨਾ ਕੋਲਾ ਨਿਕਲਦਾ ਹੈ ਕਿ ਸਾਨੂੰ ਕਈ ਵਾਰ ਮਾਈਨਿੰਗ ਬੰਦ ਕਰਨੀ ਪਈ।
PUNJAB GOVT