ਮੋਹਾਲੀ ‘ਚ 48 ਖਿਡਾਰੀ ਸਿਵਲ ਹਸਪਤਾਲ ਭਰਤੀ ਵਿਦਿਆਰਥੀਆਂ ਨੂੰ ਦਿੱਤਾ ਛਿਪਕਲੀ ਵਾਲਾ ਦਲੀਆ !
By Nirpakh News
On
player admitted hospital
player admitted hospital ਸੈਕਟਰ 63 ਸਪੋਰਟਸ ਕੰਪਲੈਕਸ ਦੇ ਹੋਸਟਲ ਦੇ ਖਿਡਾਰੀਆਂ ਦੀ ਅੱਜ ਸਵੇਰੇ ਅਚਾਨਕ ਸਿਹਤ ਵਿਗੜ ਗਈ ਜਿਸ ਕਰਕੇ 48 ਖਿਡਾਰੀਆਂ ਨੂੰ ਸਿਵਲ ਹਸਪਤਾਲ ਮੁਹਾਲੀ ਭਰਤੀ ਹੋਣਾ ਪਿਆ। ਮੁਢਲੀ ਜਾਣਕਾਰੀ ‘ਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਵਿਦਿਆਰਥੀਆਂ ਨੇ ਸਵੇਰ ਦੇ ਨਾਸ਼ਤੇ ‘ਚ ਦਲੀਆ ਖਾਧਾ ਸੀ।
ਹਾਲ ਦੀ ਘੜੀ ਦਲੀਏ ‘ਚ ਛਿਪਕਲੀ ਹੋਣ ਦੀਆਂ ਚਰਚਾਵਾਂ ਹਨ। ਸਿਵਲ ਹਸਪਤਾਲ ਮੋਹਾਲੀ ਦੇ ਡਾ. ਐੱਚ ਐੱਸ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁੱਲ 48 ਖਿਡਾਰੀ ਇਲਾਜ ਅਧੀਨ ਹੈ ਪਰ ਸਾਰਿਆਂ ਦੀ ਹਾਲਤ ਸਥਿਰ ਹੈ। player admitted hospital
READ ALSO:ਸੂਬੇ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ…
ਮੁਢਲੀ ਜਾਣਕਾਰੀ ‘ਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਵਿਦਿਆਰਥੀਆਂ ਨੇ ਸਵੇਰ ਦੇ ਨਾਸ਼ਤੇ ‘ਚ ਦਲੀਆ ਖਾਧਾ ਸੀ। ਹਾਲ ਦੀ ਘੜੀ ਦਲੀਏ ‘ਚ ਛਿਪਕਲੀ ਹੋਣ ਦੀਆਂ ਚਰਚਾਵਾਂ ਹਨ।player admitted hospital

