ਅੰਮ੍ਰਿਤਸਰ :ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ

ਅੰਮ੍ਰਿਤਸਰ :ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ

BIG NEWS OF AMRITSAR

21 AUGUST,2023

Amritsar news ਸਰੀਆ ਹਰਜੀਤ ਸਿੰਘ

BIG NEWS OF AMRITSAR ਅੰਮ੍ਰਿਤਸਰ ਦੇ ਰਹਿਣ ਵਾਲੇ ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ

ਪਾਠੀ ਦੀ ਘਰਵਾਲੀ ਨੇ ਮੋਬਾਇਲ ਫੋਨ ਤੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਕਰ ਲਿਆ ਪਿਆਰ

ਜਿਸ ਤੋਂ ਬਾਅਦ ਪਾਠੀ ਸਿੰਘ ਨੂੰ ਜਦੋਂ ਪਤਾ ਲਗਦਾ ਹੈ ਤਾਂ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਕਲੇਸ਼।

READ ALSO :ਬਠਿੰਡਾ ਦੀ ਤਾਜ਼ਾ ਖ਼ਬਰ : ਪੀ.ਆਰ.ਟੀ.ਸੀ ਦੀ ਬੱਸ ਹੋਈ ਲੁੱਟ ਦਾ ਸ਼ਿਕਾਰ !

ਪਾਠੀ ਸਿੰਘ ਤੇ ਉਸਦੀ ਪਤਨੀ ਹੋਏ ਆਹਮੋ ਸਾਹਮਣੇ

ਦੇਖੋ ਕਿਸ ਤਰ੍ਹਾਂ ਸ਼ਰੇਆਮ ਪਾਠੀ ਦੀ ਘਰਵਾਲੀ ਪਾਕਿਸਤਾਨ ਨੰਬਰ ਤੋਂ ਆ ਰਹੇ ਫੋਨ ਤੇ ਕਰ ਰਹੀ ਸੀ ਸ਼ਰੇਆਮ ਗੱਲਾਂBIG NEWS OF AMRITSAR

ਪਾਠੀ ਦੇ ਕੋਲੋਂ ਫੋਨ ਤੇ ਕਰ ਰਹੀ ਗੱਲ ਨੂੰ ਦੇਖ ਕੇ ਨਹੀਂ ਜਰਿਆ ਗਿਆ। ਗੁੱਸੇ ਵਿੱਚ ਆਏ ਪਾਠੀ ਨੇ ਫੋਨ ਹੀ ਤੋੜ ਦਿੱਤਾ।BIG NEWS OF AMRITSAR

Related Posts